Iqbal Singh Lalpura(@ILalpura) 's Twitter Profileg
Iqbal Singh Lalpura

@ILalpura

Chairman , National Commission for Minorities | Sikh Scholar | Author of 20 Books | Former IPS | Views expressed are personal | RT s are not endorsements |

ID:994491643045724160

linkhttp://fb.com/IqbalSinghLalpura calendar_today10-05-2018 08:17:39

4,8K Tweets

9,6K Followers

78 Following

Iqbal Singh Lalpura(@ILalpura) 's Twitter Profile Photo

ਅੱਜ ਪਿੰਡ ਕਲਵਾਂ (ਜ਼ਿਲ੍ਹਾ ਰੂਪਨਗਰ) ਵਿਖੇ ਮਿਲਕ ਪਲਾਂਟ ਦੇ ਨਾਂ ‘ਤੇ ਲੱਗ ਰਹੀ ਕਥਿਤ ਈਥੇਨੌਲ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਧਰਨੇ ‘ਚ ਪੁੱਜਿਆ। ਇਸ ਬਾਬਤ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਸਾਰੀ ਰਿਪੋਰਟ ਪ੍ਰਾਪਤ ਕੀਤੀ ਹੈ। ਜਲਦ ਹੀ ਦਿੱਲੀ ਵਿਖੇ ਇਸ ਮੁੱਦੇ ਸੰਬੰਧੀ ਨੈਸ਼ਨਲ ਗਰੀਨ ਟ੍ਰਿਬੂਨਲ ਨਾਲ ਰਾਬਤਾ ਕਾਇਮ ਕਰਾਂਗਾ

account_circle
Iqbal Singh Lalpura(@ILalpura) 's Twitter Profile Photo

ਅੱਜ ਸਤਿਗੁਰੂ ਬ੍ਰਹਮਾ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾ) ਦੇ ਤੀਜੇ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ (ਗਊਆਂ ਵਾਲੇ) ਜੀ ਦੇ 22ਵੇਂ ਨਿਰਵਾਣ ਦਿਵਸ ਮੌਕੇ ਸ਼੍ਰੀ ਬ੍ਰਹਮ ਸਵਰੂਪ ਧਾਮ ਪੋਜੇਵਾਲ (ਬਲਾਚੌਰ) ਵਿਖੇ ਨਤਮਸਤਕ ਹੋਇਆ

Misleading the public is a disservice to democracy. I strongly condemn Congress Party for spreading a fake & edited video. Hon'ble HM Shri Amit Shah (Modi Ka Parivar) ji's words have been twisted. This irresponsible behaviour has the potential to disrupt peace. BJP PMO India गृहमंत्री कार्यालय, HMO India

account_circle
Iqbal Singh Lalpura(@ILalpura) 's Twitter Profile Photo

ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।।
ਧੰਨ-ਧੰਨ ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ।

ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।। ਧੰਨ-ਧੰਨ ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ।
account_circle
Iqbal Singh Lalpura(@ILalpura) 's Twitter Profile Photo

ਤਿਲਕ ਤੇ ਜੰਞੂ ਦੀ ਰਾਖੀ ਲਈ ਤੇ ਮਨੁੱਖਤਾ ਵਿੱਚ ਧਰਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ, ਜਿਨਾਂ ਨੂੰ ਸਗਲ ਸ੍ਰਿਸ਼ਟੀ ਪਰ ਢਾਪੀ ਚਾਦਰ ਤੇ ਹਿੰਦ ਦੀ ਚਾਦਰ ਦੀ ਉਪਮਾਂ ਨਾਲ ਵਡਿਆਇਆ ਤੇ ਯਾਦ ਕੀਤਾ ਜਾਂਦਾ ਹੈ , ਦੇ ਪ੍ਰਕਾਸ਼ ਪੁਰਬ ਦੀਆਂ ਕੋਟਨ ਕੋਟ ਵਧਾਈਆਂ।

भारत को सेमीकंडक्टर, इलेक्ट्रॉनिक्स और EV मैन्युफैक्चरिंग का ग्लोबल लीडर बनाएंगे...

विकसित भारत की गारंटी... .

account_circle
Iqbal Singh Lalpura(@ILalpura) 's Twitter Profile Photo

ਦਿੱਲੀ ਫਤਹਿ ਦਿਵਸ 🚩
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ

ਅੱਜ ਲਾਲ ਕਿਲਾ ਦਿੱਲੀ ਵਿਖੇ “ਦਿੱਲੀ ਫਤਹਿ” ਦਿਵਸ ਮੌਕੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਈ।
Narendra Modi Amit Shah (Modi Ka Parivar) BJP BJP PUNJAB PMO India National Commission for Minorities Jagat Prakash Nadda (Modi Ka Parivar)

account_circle
Iqbal Singh Lalpura(@ILalpura) 's Twitter Profile Photo

अध्यात्म और विकास के पथ पर चलते हुए देश को नई ऊंचाइयों पर लेकर जा रही है मोदी सरकार।

क्योंकि विरासत के साथ विकास ही तो है

account_circle
Iqbal Singh Lalpura(@ILalpura) 's Twitter Profile Photo

Ranjeet Kaur, City AID foundation team and Deputation of Sikh from Delhi visited to discuss minority schemes in the field of education and employment to help the Sikh Youth.

Narendra Modi Amit Shah (Modi Ka Parivar) BJP Smriti Z Irani (Modi Ka Parivar)

Ranjeet Kaur, City AID foundation team and Deputation of Sikh from Delhi visited to discuss minority schemes in the field of education and employment to help the Sikh Youth. @narendramodi @AmitShah @BJP4India @smritiirani
account_circle
Narendra Modi(@narendramodi) 's Twitter Profile Photo

This is encouraging to see! Our Government is focussing on research, learning and innovation in a big way. In the coming times, this emphasis will deepen even further, thus benefitting our Yuva Shakti.

linkedin.com/posts/nunzioqu…

account_circle
Iqbal Singh Lalpura(@ILalpura) 's Twitter Profile Photo

अहिंसा परमो धर्मः

भगवान महावीर जयंती के अवसर पर सभी देशवासियों को शुभकामनाएं।

Narendra Modi National Commission for Minorities Amit Shah (Modi Ka Parivar) BJP Smriti Z Irani (Modi Ka Parivar)

अहिंसा परमो धर्मः भगवान महावीर जयंती के अवसर पर सभी देशवासियों को शुभकामनाएं। #MahavirJayanti2024 @narendramodi @NCM_GoI @AmitShah @BJP4India @smritiirani
account_circle
Iqbal Singh Lalpura(@ILalpura) 's Twitter Profile Photo

ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਭਗਤ ਜੀ ਦਾ ਜੀਵਨ ਭੇਖ-ਪਖੰਡਾਂ ਨੂੰ ਤਿਆਗ, ਸੱਚੇ ਦਿਲੋਂ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਪ੍ਰੇਰਨਾ ਦਿੰਦਾ ਹੈ।

ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ 'ਰਾਮਨੌਮੀ' ਦੇ ਮੌਕੇ 'ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ।

Narendra Modi BJP

ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ 'ਰਾਮਨੌਮੀ' ਦੇ ਮੌਕੇ 'ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ। @narendramodi @BJP4India
account_circle
Iqbal Singh Lalpura(@ILalpura) 's Twitter Profile Photo

ਸ਼੍ਰੀ ਗੁਰੂ ਨਾਨਕ ਸਾਹਿਬ ਅਤੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖੀ ਸਮਾਗਮ ਮੌਕੇ ਪ੍ਰਮੇਸ਼ਰ ਦੁਆਰ ਵਿਖੇ ਅੰਮ੍ਰਿਤ ਸੰਚਾਰ ਵਿੱਚ ਹਾਜਰੀ ਭਰਨ ਅਤੇ ਗੁਰੂਘਰ ਤੇ ਸੰਗਤ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

Narendra Modi Amit Shah (Modi Ka Parivar) BJP PUNJAB

ਸ਼੍ਰੀ ਗੁਰੂ ਨਾਨਕ ਸਾਹਿਬ ਅਤੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖੀ ਸਮਾਗਮ ਮੌਕੇ ਪ੍ਰਮੇਸ਼ਰ ਦੁਆਰ ਵਿਖੇ ਅੰਮ੍ਰਿਤ ਸੰਚਾਰ ਵਿੱਚ ਹਾਜਰੀ ਭਰਨ ਅਤੇ ਗੁਰੂਘਰ ਤੇ ਸੰਗਤ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। @narendramodi @AmitShah @BJP4Punjab
account_circle