Jagbani(@JagbaniOnline) 's Twitter Profileg
Jagbani

@JagbaniOnline

The Punjab Kesari Group's punjabi daily, Jag Bani was launched on July 21, 1978.

ID:222394250

calendar_today03-12-2010 08:45:38

254,1K Tweets

249,8K Followers

95 Following

Follow People
Jagbani(@JagbaniOnline) 's Twitter Profile Photo

ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇਸ ਵਿਚ ਗਰਮੀ ਕਾਰਨ ਸਕੂਲੀ ਵਿਦਿਆਰਥੀ ਬੇਹੋਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਿਹਾਰ 'ਚ ਕਈ ਥਾਵਾਂ 'ਤੇ ਪਾਰਾ 44 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਉੱਥੇ ਹੀ ਸ਼ੇਖਪੁਰਾ ਜ਼ਿਲ੍ਹੇ ਦੇ ਅਰਿਅਰੀ ਥਾਣਾ ਖੇਤਰ ਦੇ ਅਧੀਨ ਮੱਧ ਸਕੂਲ ਮਨਕੌਲ 'ਚ ਬੁੱਧਵਾਰ ਸਵੇਰੇ ਭਿਆਨਕ ਗਰਮੀ ਕਾਰਨ 16 ਵਿਦਿਆਰਥੀ-ਵਿਦਿਆਰਥਣਾਂ ਬੇਹੋਸ਼

account_circle
Jagbani(@JagbaniOnline) 's Twitter Profile Photo

ਚੀਨ ਦੀ ਇਕ ਅਦਾਲਤ ਨੇ 15.1 ਕਰੋੜ ਡਾਲਰ ਰਿਸ਼ਵਤ ਲੈਣ ਦੇ ਦੋਸ਼ ਵਿਚ ਇਕ ਸਾਬਕਾ ਬੈਂਕਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜੋ ਕਿ ਆਪਣੇ ਆਪ ਵਿਚ ਇਕ ਦੁਰਲੱਭ ਮਾਮਲਾ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨ ਹੁਆਰੌਂਗ ਇੰਟਰਨੈਸ਼ਨਲ ਹੋਲਡਿੰਗਜ਼ (ਸੀ.ਐਚ.ਆਈ.ਐਚ.) ਦੇ ਸਾਬਕਾ ਜਨਰਲ ਮੈਨੇਜਰ ਬਾਈ ਤਿਆਨਹੁਈ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਤੇਜ਼ ਰਫਤਾਰ ਯਾਤਰੀ ਬੱਸ ਪਲਟ ਕੇ ਖੱਡ ਵਿਚ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿਚ ਬੱਚਿਆਂ ਅਤੇ ਔਰਤਾਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ।
ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ ਕਿ ਕਵੇਟਾ ਤੋਂ ਕਰੀਬ 700 ਕਿਲੋਮੀਟਰ ਦੂਰ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਤੇਜ਼ ਰਫਤਾਰ ਯਾਤਰੀ ਬੱਸ ਪਲਟ ਕੇ ਖੱਡ ਵਿਚ ਡਿੱਗ ਪਈ। ਇਸ ਦਰਦਨਾਕ ਹਾਦਸੇ ਵਿਚ ਬੱਚਿਆਂ ਅਤੇ ਔਰਤਾਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ ਕਿ ਕਵੇਟਾ ਤੋਂ ਕਰੀਬ 700 ਕਿਲੋਮੀਟਰ ਦੂਰ
account_circle
Jagbani(@JagbaniOnline) 's Twitter Profile Photo

ਕੈਨੇਡਾ ਨੇ ਅਸਥਾਈ ਵੀਜ਼ਾ ਧਾਰਕਾਂ ਲਈ ਸੁਰੱਖਿਆ ਨਿਯਮਾਂ 'ਚ ਦਿੱਤੀ ਢਿੱਲ

jagbani.punjabkesari.in/international/…

account_circle
Jagbani(@JagbaniOnline) 's Twitter Profile Photo

ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ

jagbani.punjabkesari.in/punjab/news/a-…

account_circle
Jagbani(@JagbaniOnline) 's Twitter Profile Photo

ਸੁਨੀਲ ਜਾਖੜ ਨੇ ‘ਜਗ ਬਾਣੀ’ ਨਾਲ ਇੰਟਰਵਿਊ ’ਚ ਬੋਲੇ ਤਿੱਖੇ ਹਮਲੇ, ਕਿਹਾ-ਹਿੰਦੂ ਵਿਰੋਧ ’ਤੇ ਟਿਕੀ ਹੈ ਕਾਂਗਰਸ ਦੀ ਸਿਆਸਤ

jagbani.punjabkesari.in/punjab/news/co…

account_circle
Jagbani(@JagbaniOnline) 's Twitter Profile Photo

ਪਾਕਿਸਤਾਨ : ਖੱਡ 'ਚ ਡਿੱਗੀ ਯਾਤਰੀ ਬੱਸ, 28 ਲੋਕਾਂ ਦੀ ਦਰਦਨਾਕ ਮੌਤ

jagbani.punjabkesari.in/international/…

account_circle
Jagbani(@JagbaniOnline) 's Twitter Profile Photo

ਹੁਣ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਨੂੰ ‘ਟਰਬੂਲੈਂਸ’ ਨੇ ਝਿੰਜੋੜਿਆ, ਫਲਾਈਟ ਅਟੈਂਡੈਂਟ ਦੀ ਟੁੱਟੀ ਰੀੜ੍ਹ ਦੀ ਹੱਡੀ

jagbani.punjabkesari.in/international/…

account_circle
Jagbani(@JagbaniOnline) 's Twitter Profile Photo

ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸੋਨਮ ਬਾਜਵਾ ਹੋਈ ਭਾਵੁਕ,
ਪੋਸਟ ਸਾਂਝੀ ਕਰ ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ

ਮਰਹੂਮ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸੋਨਮ ਬਾਜਵਾ ਹੋਈ ਭਾਵੁਕ, ਪੋਸਟ ਸਾਂਝੀ ਕਰ ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ #PunjabiSinger #Remembering #Moosewala #SidhuMoosewala #Emotional #Missing #DeathAnniversary #Murder #2ndDeathAnniversary #SonamBajwa #Jagbani
account_circle
Jagbani(@JagbaniOnline) 's Twitter Profile Photo

ਕੰਨਾਂ 'ਚੋਂ ਵਾਲੀਆਂ ਲਾਹ ਕੇ ਭੱਜ ਰਹੇ ਸੀ ਲੁ ਟੇ ਰੇ, ਅੱਗੋਂ ਬੱਸ ਵਾਲੇ ਨੇ ਸਾਈਡ ਮਾ ਰ ਸੁੱਟ'ਤੇ ਥੱਲੇ, ਦੇਖੋ ਫਿਰ ਕਿਵੇਂ ਪੈ ਗਈਆਂ ਭਾਜੜਾਂ, CCTV ਦੇਖ ਉਡ ਜਾਣਗੇ ਹੋਸ਼, LIVE
ways

account_circle
Jagbani(@JagbaniOnline) 's Twitter Profile Photo

ਅੰਮ੍ਰਿਤਸਰ ਸੀਟ 'ਤੇ ਇਸ ਵਾਰ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

jagbani.punjabkesari.in/punjab/news/am…

account_circle
Jagbani(@JagbaniOnline) 's Twitter Profile Photo

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਡਾਕਟਰੀ ਆਧਾਰ 'ਤੇ ਆਪਣੀ ਅੰਤਰਿਮ ਜ਼ਮਾਨਤ ਨੂੰ ਸੱਤ ਦਿਨ ਵਧਾਉਣ ਦੀ ਬੇਨਤੀ ਦੀ ਤੁਰੰਤ ਸੂਚੀਬੱਧ ਕਰਨ ਤੋਂ ਇਨਕਾਰ ਕਰ

ਟੀਮ ਇੰਡੀਆ ਦੀ ਜਰਸੀ 'ਚ ਨਜ਼ਰ ਆਏ ਪੰਤ, BCCI ਨੇ ਜਾਰੀ ਕੀਤੀ ਖ਼ਾਸ ਵੀਡੀਓ

jagbani.punjabkesari.in/sports/news/ri…

account_circle
Jagbani(@JagbaniOnline) 's Twitter Profile Photo

ਸ਼ਹਿਨਾਜ਼ ਗਿੱਲ ਨੇ ਖ਼ੂਬਸੂਰਤ ਵਾਦੀਆਂ 'ਚ ਲਿਆ Quad Biking ਦਾ ਮਜ਼ਾ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਸ਼ਹਿਨਾਜ਼ ਗਿੱਲ ਨੇ ਖ਼ੂਬਸੂਰਤ ਵਾਦੀਆਂ 'ਚ ਲਿਆ Quad Biking ਦਾ ਮਜ਼ਾ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ #PunjabiSinger #ShehnaazKaurGill #ShehnaazGill #QuadBiking #DayAtCasela #Viral #Pollywood #Model #Actress
account_circle
Jagbani(@JagbaniOnline) 's Twitter Profile Photo

'ਹਿੰਦੂ ਹੋਣ 'ਤੇ ਨਹੀਂ ਬਣਾਇਆ CM'! 'ਮੈਨੂੰ ਚੋਰ ਕਹਿ ਦਿੰਦੇ ਤਾਂ ਕੋਈ ਗੱਲ ਨਹੀਂ ਪਰ...! Sunil Jakhar ਨੇ Congress 'ਤੇ ਲਾਏ ਵੱਡੇ ਇਲਜ਼ਾਮ! ਦੇਖੋ LIVE

account_circle
Jagbani(@JagbaniOnline) 's Twitter Profile Photo

ਮਹਿੰਗੀਆਂ ਕਾਰਾਂ ਦੇ ਸ਼ੌਕੀਨ ਸਨ 'ਟਿੱਬਿਆ ਦਾ ਪੁੱਤ' ਮੂਸੇਵਾਲਾ, 28 ਸਾਲ ਦੀ ਉਮਰ 'ਚ ਸੀ ਕਰੋੜਾਂ ਦੇ ਮਾਲਕ

jagbani.punjabkesari.in/entertainment/…

account_circle
Jagbani(@JagbaniOnline) 's Twitter Profile Photo

ਪੰਜਾਬ ’ਚ ਗਰਮੀ ਨੇ ਕੱਢੇ ਵੱਟ! ਤਾਪਮਾਨ 49 ਡਿਗਰੀ ਦੇ ਪਾਰ ਪਹੁੰਚਿਆ
Wave Stroke set time

ਪੰਜਾਬ ’ਚ ਗਰਮੀ ਨੇ ਕੱਢੇ ਵੱਟ! ਤਾਪਮਾਨ 49 ਡਿਗਰੀ ਦੇ ਪਾਰ ਪਹੁੰਚਿਆ #Heat #HeatWave #Summer #Temprature #Bathinda #29May #HeatStroke #Sun #Sunset #Summertime #Jagbani
account_circle
Jagbani(@JagbaniOnline) 's Twitter Profile Photo

'ਬਰਸੀ 28 ਸਾਲ ਦੀ ਉਮਰ ਚ ਨਹੀਂ ਮਨਾਈ ਜਾਂਦੀ, ਮੇਰੇ ਪੁੱਤ ਦੀ ਮੌਤ ਹੁੰਦੀ ਤਾਂ ਮਾਲਕ ਦਾ ਭਾਣਾ ਮੰਨ ਲੈਂਦਾ' Moosewala ਦੇ ਪਿਤਾ ਹੋਏ ਭਾਵੁਕ , 'ਸਿੱਧੂ ਨਾਲ ਇੰਨੀਂ ਨਫਰਤ ਤਾਂ ਸੀ ਕਿਉਂਕਿ ਉਹ...'

account_circle