Harbhajan Mann(@harbhajanmann) 's Twitter Profileg
Harbhajan Mann

@harbhajanmann

For Bookings & Enquires Contact: (0091) 9417049008 Email: [email protected] | Artist Management: | Team HM |

ID:157079328

linkhttp://www.harbhajanmann.com calendar_today18-06-2010 20:14:29

5,1K Tweets

169,7K Followers

53 Following

Follow People
Harbhajan Mann(@harbhajanmann) 's Twitter Profile Photo

Congrats to our Surrey, BC boy Arshdeep Bains for this incredible achievement. You’ve set a wonderful example for all South Asian kids who dream one day to play in the NHL Very proud of your inspirational journey 🙏🏻

Randip Janda  
Harpreet Pandher Vancouver Canucks

account_circle
Harbhajan Mann(@harbhajanmann) 's Twitter Profile Photo

ਪੰਜਾਬੀ ਮਾਂ ਦੇ ਮਹਾਨ ਸ਼ਾਇਰ “ਪਾਤਰ ਸਾਹਬ” ਅਲਵਿਦਾ 🙏🏻

The world of Punjabi literature has lost a gem today. Rest in peace Surjit Patar ji 💐

Dr. Surjit Patar

ਪੰਜਾਬੀ ਮਾਂ ਦੇ ਮਹਾਨ ਸ਼ਾਇਰ “ਪਾਤਰ ਸਾਹਬ” ਅਲਵਿਦਾ 🙏🏻 The world of Punjabi literature has lost a gem today. Rest in peace Surjit Patar ji 💐 Dr. Surjit Patar #surjitpatar
account_circle
Harbhajan Mann(@harbhajanmann) 's Twitter Profile Photo

Watching this game at 4.30am in Punjab, India was all worth it for this wonderful performance from the Canucks. Let’s keep this momentum going into the second round boys ❤️

Vancouver Canucks

account_circle
Harbhajan Mann(@harbhajanmann) 's Twitter Profile Photo

ਸਾਡੀਆਂ ਜੜ੍ਹਾਂ 🙏🏻
ਬੇਟੇ ਅਵਕਾਸ਼ ਨੂੰ ਵੀ ਮੇਰੇ ਵਾਂਗ ਸਾਡੇ ਪਿੰਡ ਖੇਮੂੰਆਣੇ ਜਾਣ ਦਾ ਵੱਖਰਾ ਹੀ ਚਾਅ ਹੰਦਾ। ਬਚਪਨ ਤੇ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਇਸ ਵੇਹੜੇ ਨਾਲ ਜੁੜੀਆਂ ਨੇ 💐

Love our visits to KHEMUANA & going back down memory lane to all of our family’s beautiful moments in this home ❤️

ਸਾਡੀਆਂ ਜੜ੍ਹਾਂ 🙏🏻 ਬੇਟੇ ਅਵਕਾਸ਼ ਨੂੰ ਵੀ ਮੇਰੇ ਵਾਂਗ ਸਾਡੇ ਪਿੰਡ ਖੇਮੂੰਆਣੇ ਜਾਣ ਦਾ ਵੱਖਰਾ ਹੀ ਚਾਅ ਹੰਦਾ। ਬਚਪਨ ਤੇ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਇਸ ਵੇਹੜੇ ਨਾਲ ਜੁੜੀਆਂ ਨੇ 💐 Love our visits to KHEMUANA & going back down memory lane to all of our family’s beautiful moments in this home ❤️ #Khemuana
account_circle
Harbhajan Mann(@harbhajanmann) 's Twitter Profile Photo

Enjoy the Video JukeBox of a collection of songs you’ve all given lots of love to over the years ❤️🙏🏽

youtu.be/S9aki6Vrvd0?si…

account_circle
Harbhajan Mann(@harbhajanmann) 's Twitter Profile Photo

'ਪੰਥ ਸਾਜਿਆ ਖ਼ਾਲਸਾ, ਇੱਕ ਨਵਾਂ ਨਵੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ।

ਖ਼ਾਲਸਾ ਸਾਜਣਾ ਦਿਵਸ' ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।

'ਪੰਥ ਸਾਜਿਆ ਖ਼ਾਲਸਾ, ਇੱਕ ਨਵਾਂ ਨਵੇਲਾ। ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਖ਼ਾਲਸਾ ਸਾਜਣਾ ਦਿਵਸ' ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ। #KhalsaSajnaDiwas
account_circle
Harbhajan Mann(@harbhajanmann) 's Twitter Profile Photo

ਰੌਣਕ ਮੇਲਾ ਚੰਡੀਗੜ੍ਹ 💐
ਕੱਲ ਰਾਤੀਂ ਬੇਸ਼ੁਮਾਰ ਪਿਆਰ, ਮੁਹੱਬਤਾਂ ਤੇ ਦੁਆਵਾਂ ਲਈ ਦਿਲੋਂ ਧੰਨਵਾਦ 🙏🏻

Thank you from the bottom of my heart for such a beautiful evening with all of you love & blessings.

ਰੌਣਕ ਮੇਲਾ ਚੰਡੀਗੜ੍ਹ 💐 ਕੱਲ ਰਾਤੀਂ ਬੇਸ਼ੁਮਾਰ ਪਿਆਰ, ਮੁਹੱਬਤਾਂ ਤੇ ਦੁਆਵਾਂ ਲਈ ਦਿਲੋਂ ਧੰਨਵਾਦ 🙏🏻 Thank you from the bottom of my heart for such a beautiful evening with all of you love & blessings.
account_circle
Harbhajan Mann(@harbhajanmann) 's Twitter Profile Photo

ਮਿਲਦੇ ਆਂ ਜੀ ਟੈਗੋਰ ਥੀਏਟਰ, ਚੰਡੀਗੜ੍ਹ ‘ਚ 2 ਅਪ੍ਰੈਲ ਨੂੰ ਸ਼ਾਮੀਂ 6.30 ਵਜੇ 💐

See you at the Tagore Theatre live on 2nd April at 6.30pm.

ਮਿਲਦੇ ਆਂ ਜੀ ਟੈਗੋਰ ਥੀਏਟਰ, ਚੰਡੀਗੜ੍ਹ ‘ਚ 2 ਅਪ੍ਰੈਲ ਨੂੰ ਸ਼ਾਮੀਂ 6.30 ਵਜੇ 💐 See you at the Tagore Theatre live on 2nd April at 6.30pm.
account_circle
Harbhajan Mann(@harbhajanmann) 's Twitter Profile Photo

ਯਾਦਾਂ ਬਰਨਾਲੇ ਦੀਆਂ 💐
ਕੱਲ ਰਾਤੀਂ ਬੇਸ਼ੁਮਾਰ ਪਿਆਰ, ਮੁਹੱਬਤਾਂ ਤੇ ਦੁਆਵਾਂ ਲਈ ਬਰਨਾਲਾ ਸ਼ਹਿਰ ਦੇ ਸਰੋਤਿਆਂ ਦਾ ਦਿਲੋਂ ਧੰਨਵਾਦ 🙏🏻

ਯਾਦਾਂ ਬਰਨਾਲੇ ਦੀਆਂ 💐 ਕੱਲ ਰਾਤੀਂ ਬੇਸ਼ੁਮਾਰ ਪਿਆਰ, ਮੁਹੱਬਤਾਂ ਤੇ ਦੁਆਵਾਂ ਲਈ ਬਰਨਾਲਾ ਸ਼ਹਿਰ ਦੇ ਸਰੋਤਿਆਂ ਦਾ ਦਿਲੋਂ ਧੰਨਵਾਦ 🙏🏻
account_circle
Harbhajan Mann(@harbhajanmann) 's Twitter Profile Photo

ਖ਼ਾਲਸਾ ਪੰਥ ਦੀ ਚੜ੍ਹਦੀਕਲਾ ਤੇ ਸਿੱਖ ਕੌਮ ਦੀ ਜੰਗੀ ਨਿਪੁੰਨਤਾ ਅਤੇ ਸੂਰਬੀਰਤਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ ।

ਖ਼ਾਲਸਾ ਪੰਥ ਦੀ ਚੜ੍ਹਦੀਕਲਾ ਤੇ ਸਿੱਖ ਕੌਮ ਦੀ ਜੰਗੀ ਨਿਪੁੰਨਤਾ ਅਤੇ ਸੂਰਬੀਰਤਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । #holamahalla
account_circle
Harbhajan Mann(@harbhajanmann) 's Twitter Profile Photo

ਮਿਲਦੇ ਆਂ ਜੀ ਬਰਨਾਲੇ, 30 ਮਾਰਚ ਨੂੰ ਸ਼ਾਮੀਂ 6 ਵਜੇ। ਲਾਵਾਂਗੇ ਜੀ ਰੌਣਕਾਂ 🙏🏻

ਮਿਲਦੇ ਆਂ ਜੀ ਬਰਨਾਲੇ, 30 ਮਾਰਚ ਨੂੰ ਸ਼ਾਮੀਂ 6 ਵਜੇ। ਲਾਵਾਂਗੇ ਜੀ ਰੌਣਕਾਂ 🙏🏻
account_circle
Harbhajan Mann(@harbhajanmann) 's Twitter Profile Photo

ਸਾਹਿਬ ਮੇਰਾ ਮੇਹਰਬਾਨ 🙏🏻

ਸਮੁੱਚੇ ਪੰਜਾਬੀਆਂ ਦੀ ਰੀਝ ਪੂਰੀ ਹੋਈ 💐
ਮੁਬਾਰਕਾਂ ਜੀ 🙏🏻

ਸਾਹਿਬ ਮੇਰਾ ਮੇਹਰਬਾਨ 🙏🏻 ਸਮੁੱਚੇ ਪੰਜਾਬੀਆਂ ਦੀ ਰੀਝ ਪੂਰੀ ਹੋਈ 💐 ਮੁਬਾਰਕਾਂ ਜੀ 🙏🏻
account_circle
Harbhajan Mann(@harbhajanmann) 's Twitter Profile Photo

Congrats to Arsh for playing his 1st NHL game with the @canucks. We’re proud of our Punjabi kids on fulfilling their goals, reaching great heights and being an inspiration to so many others. Sending love & best wishes from Punjab.
Randip Janda
Harpreet Pandher

account_circle
Harbhajan Mann(@harbhajanmann) 's Twitter Profile Photo

I’m elated to announce to all my wonderful fans the USA 2024 tour. The wait is finally over for all my loving fans in America and I’m beyond excited to perform live in concert for you all. We will be sharing the dates, cities and venues very soon.

Extremely delighted to announce the Australia & New Zealand Tour for Aug/Sept 2024. It is such a blessing to have made so many beautiful memories with you all over the years in all the previous tours, and I hope you all come out again with your families. See you soon 🙏🏻

ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ 🙏🏻

ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਪਾਤਿਸ਼ਾਹੀ ਪਹਿਲੀ ਕਾਸ਼ੀਪੁਰ, ਉਤਰਾਖੰਡ ਵਿਖੇ ਨਤਮਸਤਕ ਹੋਣ ਦਾ ਸੁਭਾਗ ਪਰਾਪਤ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ 💐🙏🏻

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻 ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਪਾਤਿਸ਼ਾਹੀ ਪਹਿਲੀ ਕਾਸ਼ੀਪੁਰ, ਉਤਰਾਖੰਡ ਵਿਖੇ ਨਤਮਸਤਕ ਹੋਣ ਦਾ ਸੁਭਾਗ ਪਰਾਪਤ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ 💐🙏🏻
account_circle