ਪੰਜਾਬੀ ਸੱਥ 🌳(@punjabisath1) 's Twitter Profileg
ਪੰਜਾਬੀ ਸੱਥ 🌳

@punjabisath1

ਜੀ ਆਇਆਂ ਨੂੰ, ਪੰਜਾਬੀ ਸੱਥ ਵਿਚ ਨਿੱਘਾ ਸਵਾਗਤ Gateway to Twitter Punjabi Community #ਵਾਹਿਗੁਰੂ #ਪੰਜਾਬੀ #Panjabi

ID:1588330345

linkhttps://twitter.com/i/communities/1509039948317351940 calendar_today12-07-2013 11:51:07

58,5K Tweets

46,9K Followers

32,8K Following

بے ایمان(@OkayJudge) 's Twitter Profile Photo

ਫਿਰ ਮੇਰੇ ਗੁੰਮਨਾਮ ਦਿਨ ਆਏ
ਬਹੁਤ ਹੀ ਬਦਨਾਮ ਦਿਨ ਆਏ
ਸਾਥ ਦੇਣਾ ਕੀ ਸੀ ਭਲਾ ਲੋਕਾਂ
ਕੰਡੇ ਅਪਣੇ ਹੀ
ਦੇ ਗਏ ਸਾਏ…

account_circle
𝗛𝗮𝗿𝗹𝗶𝘃 𝗦𝗮𝗻𝗱𝗵𝘂(@harlivsandhu) 's Twitter Profile Photo

ਆਪਣੀ ਪਤਨੀ ਦਾ ਹਮੇਸ਼ਾ ਸ਼ੁਕਰੀਆ ਅਦਾ ਕਰਿਆ ਕਰੋ.

ਜੋ ਮੌਤ ਦੀ ਖਾਹੀ ਚੋਂ ਲੰਘ ਤੁਹਾਨੂੰ ਪਿਤਾ ਬਣਨ ਦੀ ਖੁਸ਼ੀ ਦਿੰਦੀ ਹੈ..!!

account_circle
ᵣₐⱼgᵤᵣᵤ ᵣₐⱼₒₐₙₐ📝(@RGURU9877) 's Twitter Profile Photo

ਜਿਸ ਦਿਨ ਸਾਦਗੀ ਸਿੰਗਾਰ ਹੋ ਜਾਵੇਗੀ
ਓਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ।⚘️

account_circle
Gurbanivichar(@igurbanivichar) 's Twitter Profile Photo

ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥
ਅਰਥ - ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ, ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

ਗੈਰਤਮੰਦੋ ਯਾਦ ਰੱਖਿਓ ਕਿ ਕਿੱਲ, ਕੰਡਿਆਲੀ ਤਾਰ, ਅੱਥਰੂ ਗੈਸ, ਨੌਜਵਾਨਾ ਦੀਆਂ ਅਰਥੀਆਂ, ਰੋਂਦੀਆਂ ਮਾਂਵਾਂ ਭੈਣਾਂ ਧੀਆਂ ਯਾਦ ਰੱਖਿਓ । ਵੋਟ ਪਾਉਣ ਤੋਂ ਪਹਿਲਾ ਦਿਮਾਗ਼ ਤੋਂ ਨਾ ਵਿਸਾਰਨਾ ਇਹ ਗੱਲਾ। BJP ਨੇ ਜੋ ਕਿਸਾਨਾਂ ਮਜ਼ਦੂਰਾਂ ਨਾਲ ਕੀਤਾ ਹੈ ਵੇਲਾ ਆ ਗਿਆ ਵੋਟ ਨਾਲ ਉਹਦਾ ਬਦਲਾ ਲੈਣ ਦਾ।

ਗੈਰਤਮੰਦੋ ਯਾਦ ਰੱਖਿਓ ਕਿ ਕਿੱਲ, ਕੰਡਿਆਲੀ ਤਾਰ, ਅੱਥਰੂ ਗੈਸ, ਨੌਜਵਾਨਾ ਦੀਆਂ ਅਰਥੀਆਂ, ਰੋਂਦੀਆਂ ਮਾਂਵਾਂ ਭੈਣਾਂ ਧੀਆਂ ਯਾਦ ਰੱਖਿਓ । ਵੋਟ ਪਾਉਣ ਤੋਂ ਪਹਿਲਾ ਦਿਮਾਗ਼ ਤੋਂ ਨਾ ਵਿਸਾਰਨਾ ਇਹ ਗੱਲਾ। BJP ਨੇ ਜੋ ਕਿਸਾਨਾਂ ਮਜ਼ਦੂਰਾਂ ਨਾਲ ਕੀਤਾ ਹੈ ਵੇਲਾ ਆ ਗਿਆ ਵੋਟ ਨਾਲ ਉਹਦਾ ਬਦਲਾ ਲੈਣ ਦਾ। #BJPkilled850farmers #FarmerProtest
account_circle
SIKH PIONEERS(@Sikhpioneers96) 's Twitter Profile Photo

Hakam singh Bhattal of Sikh regiment won Gold medal in 1978 Asian games in 20 km walk event with new Record . he died in 2018 in a miserable condition due to financial crisis 😢

Hakam singh Bhattal of Sikh regiment won Gold medal in 1978 Asian games in 20 km walk event with new Record . he died in 2018 in a miserable condition due to financial crisis 😢
account_circle
Jagsk84(@Jagsk8413391) 's Twitter Profile Photo

ਉਹ ਸਾਡੇ ਲਈ ਸਾਰਾ ਕੁੱਝ ਛੱਡ ਕੇ ਦੇਸ਼ ਪੰਜਾਬ ਆਇਆ ਤੇ ਆਉ ਅਸੀਂ ਸਾਰੇ ਆਪਣਾ ਬਣਦਾ ਸਹਿਯੋਗ ਪਾ ਕੇ ਵੀਰ ਅਮ੍ਰਿਤਪਾਲ ਨੂੰ ਜਿਤਾ ਕੇ ਦਿਬੜੂਗੜ ਤੋ ਵਾਪਿਸ ਦੇਸ਼ ਪੰਜਾਬ ਲੈ ਕੇ ਆਈਏ 🙏

account_circle
Jagpal Singh Sidhu(@jagpalssidhu) 's Twitter Profile Photo

ਕਦੇ ਸਾਨੂੰ ਵੀ ਇਸ਼ਕ ਕੋਈ ਕਰਦਾ ਸੀ, ਸਾਹ ਸਾਡੇ ਵਿਚ ਜਿਉਂਦਾ ਸੀ।
ਸੂਰਜ, ਵੱਕਤ ਦੀ ਚੜ੍ਹਤ , ਰਫ਼ਤਾਰ ਸਦਾ ਨਹੀਂ ਰਹਿੰਦੇ।

We got one for school tutions in 1997 !! always drove under threat by father that he will get speed fixed at 30 !!
𝐆𝐮𝐫𝐩𝐚𝐫𝐯𝐞𝐬𝐡Ⓢ𝐒𝐚𝐧𝐠𝐡𝐚 𝐁𝐡𝐚𝐢 𝐊 Mandeep Singh Brar 🤫
Sattu A Sidhu

ਕਦੇ ਸਾਨੂੰ ਵੀ ਇਸ਼ਕ ਕੋਈ ਕਰਦਾ ਸੀ, ਸਾਹ ਸਾਡੇ ਵਿਚ ਜਿਉਂਦਾ ਸੀ। ਸੂਰਜ, ਵੱਕਤ ਦੀ ਚੜ੍ਹਤ , ਰਫ਼ਤਾਰ ਸਦਾ ਨਹੀਂ ਰਹਿੰਦੇ। We got one for school tutions in 1997 !! always drove under threat by father that he will get speed fixed at 30 !! @iamgurparvesh @brarrmandeep @Sattu94967722 @asidhu_
account_circle
sukh(@kaur_sukh84) 's Twitter Profile Photo

ਸਾਡਾ ਅੰਮ੍ਰਿਤਪਾਲ ਬਾਈ ਕੀ ਐ ਤੇ ਕੌਮ ਉਹਦੇ ਨਾਲ ਕਿੱਥੋਂ ਤੱਕ ਖੜੀ ਐ ਇਸ ਵੀਡਿਓ ਤੋਂ ਅੰਦਾਜ਼ਾ ਲੱਗ ਜਾਊ ਸ਼ਹੀਦ ਸਿੰਘ ਤੇ ਦਸਮ ਪਾਤਸ਼ਾਹ ਨਾਲ ਨੇ ਬਾਈ ਦੇ ਮੈਦਾਨ ਫਤਹਿ ਹੀ ਹੋਊ 🙏🙏❤️

account_circle
SIKH PIONEERS(@Sikhpioneers96) 's Twitter Profile Photo

the memorial of four babar Akali shaheeds at Gurudwara chaunta sahib , Jalandhar . on September 1 , 1923 , four babars fought till their last breath against a British cavalry of 2200 . Today most 0f the Sikhs have forgotten babar akali shaheeds 😢😢😢

ਅੱਵਿਜਿਤ ਸਿੰਘ ਧਾਲੀਵਾਲ / Avijeet Singh Dhaliwal(@AvvijitDhaliwal) 's Twitter Profile Photo

ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥

ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ ।

Within my mind, I place my hopes in you; please, take my pain and suffering away!

ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ । Within my mind, I place my hopes in you; please, take my pain and suffering away! #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ
account_circle
JATINDERBIR SINGH(@JATINDE52348683) 's Twitter Profile Photo

ਨਾ ਜੀਅ ਭਰ ਕੇ ਦੇਖਾ ਨਾ ਕੁੱਛ ਬਾਤ ਕੀ
ਬੜੀ ਆਰਜ਼ੂ ਥੀ ਮੁਲਾਕਾਤ ਕੀ ।

ਨਾ ਜੀਅ ਭਰ ਕੇ ਦੇਖਾ ਨਾ ਕੁੱਛ ਬਾਤ ਕੀ ਬੜੀ ਆਰਜ਼ੂ ਥੀ ਮੁਲਾਕਾਤ ਕੀ ।
account_circle
ਹਤਿੰਦਰ ਸਿੰਘ(@Hatindersinghr3) 's Twitter Profile Photo

What's Your Excuse For Not Keeping Kes And Tying A Turban Despite Being Born In A Sikh Family?

If Sikhs Won't, Who Will?

Salute To Veer
❤️

account_circle
ਪਰਮਿੰਦਰ ਕੌਰ (ਨਵਾਂ ਖਾਤਾ)(@parminder0256) 's Twitter Profile Photo

ਮੰਜ਼ਿਲਾਂ ਹਜੇ ਦੂਰ ਨੇ ਪਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੌਂਸਲੇ ਬੁਲੰਦ ਨੇ

ਮੰਜ਼ਿਲਾਂ ਹਜੇ ਦੂਰ ਨੇ ਪਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੌਂਸਲੇ ਬੁਲੰਦ ਨੇ
account_circle
sukh(@kaur_sukh84) 's Twitter Profile Photo

ਕੀ ਹੋਇਆ ਬੈਠੇ ਜੇਲ੍ਹਾਂ ਚ
ਸਾਨੂੰ ਹੋਰ ਕੋਈ ਜੱਚਦੇ ਨੀ
ਸਾਡੇ ਯੋਧੇ ਸੂਰਮੇ ਵਿਰਲੇ ਨੇ
ਜੋ ਹਕੂਮਤਾਂ ਦੀ ਈਨ ਮੰਨਦੇ ਨੀ
ਸਾਡਾ ਯੋਧਾ ❤️❤️

account_circle
Ramblings of a Sikh(@RamblingSingh) 's Twitter Profile Photo

'The boy playing near him and holding a hawk, previously identified as Dalip Singh, is shown by Aijazuddin to be a war orphan. Schoefft records that war orphans were maintained by Ranjit Singh and given half their father's salary until they reached the age of 15.'⠀ ⠀