Jagbani(@JagbaniOnline) 's Twitter Profile Photo

ਤੇਰੇ ਅੱਗੇ ਸੀਸ ਝੁਕਾ ਕੇ ਮੈਂ ਆਸਰਾ ਤੇਰਾ ਲੈਂਦਾ ਹਾਂ
ਵਾਹਿਗੁਰੂ ਤੂੰ ਔਕੜਾਂ ਤੋਂ ਬਚਾ ਲਵੀਂ ਮੈਂ ਅਰਦਾਸ ਕਰਦਾ ਰਹਿੰਦਾ ਹਾਂ
ji Ji waheguru waheguruJi

#Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ।।
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ।।
ji

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ।।
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ।।
#Waheguru #Mustshare #Satnamwaheguru #Waheguruji #Jagbani
account_circle
Jagbani(@JagbaniOnline) 's Twitter Profile Photo

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਆਓ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ 'ਚ ਲਗਾਈਏ ਆਪਣੀ ਹਾਜ਼ਰੀ
ji Ji waheguru waheguruJi

ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਆਓ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ 'ਚ ਲਗਾਈਏ ਆਪਣੀ ਹਾਜ਼ਰੀ
#Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਦੁੱਖ ਹੋਵੇ ਭਾਵੇਂ ਸੁੱਖ
ਪਰਮਾਤਮਾ ਨੂੰ ਕਦੇ ਨਾ ਵਿਸਾਰੋ
ji Ji waheguru waheguruJi

ਦੁੱਖ ਹੋਵੇ ਭਾਵੇਂ ਸੁੱਖ 
ਪਰਮਾਤਮਾ ਨੂੰ ਕਦੇ ਨਾ ਵਿਸਾਰੋ
#Waheguru #Waheguruji #Satnam #SatnamJi #Mustshare #Satnamwaheguru #SatnamwaheguruJi #Ardaas #Jagbani
account_circle
Jagbani(@JagbaniOnline) 's Twitter Profile Photo

ਬੰਦਿਆ ਤੂੰ ਸੱਚੀ ਨੀਅਤ ਨਾਲ ਗੁਰੂ ਘਰ ਜਾਇਆ ਕਰ
ਉਹ ਤਾਂ ਦਿਲ ਖੋਲ੍ਹ ਦਿੰਦਾ ਹੈ

ਬੇਸ਼ੱਕ ਖੇਤਾਂ 'ਚ ਬੀਜਿਆ ਹਰ ਬੀਜ ਨਾ ਉੱਗੇ
ਪਰ ਬੀਜਿਆ ਹੋਇਆ ਕੋਈ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ

ਪਤਾ ਨਹੀਂ ਅਰਦਾਸ ਕਦੋਂ ਅਤੇ ਕਿਵੇਂ ਪੂਰੀ ਹੋਣੀ
ਪਰ ਇੰਨਾ ਯਕੀਨ ਹੈ ਪੂਰੀ ਇਸੇ ਦਰ 'ਤੇ ਹੋਣੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਨਾਮ ਦੱਸੋ?

ਤੁਧੁ ਬਿਨੁ ਦੂਜਾ ਨਾਹੀ ਕੋਇ ॥
ਤੂ ਕਰਤਾਰੁ ਕਰਹਿ ਸੋ ਹੋਇ ॥

''ਮਿਹਰ ਭਰਿਆ ਹੱਥ ਰੱਖੀ ਸੱਚੇ ਪਾਤਸ਼ਾਹ''
ਆਓ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕਰੀਏ ਸ਼ੁਕਰਾਨਾ