Amarinder Singh Raja Warring(@RajaBrar_INC) 's Twitter Profile Photo

ਮਹਿਜ਼ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਫਾਂਸੀ ਦੇ ਰੱਸੇ ਨੂੰ ਚੁੰਮ ਲੈਣਾ ਆਮ ਰੂਹਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸਾਡੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਸ਼੍ਰੀ ਸੁਖਦੇਵ ਥਾਪਰ ਜੀ ਦੇ ਜਨਮ ਦਿਵਸ ‘ਤੇ ਉਹਨਾਂ ਦੇ ਜਨਮ ਅਸਥਾਨ ਵਿਖੇ ਪਹੁੰਚ ਕੇ ਸਿਜਦਾ ਕੀਤਾ।

account_circle
IFFCO_PUNJAB(@Iffco_Punjab) 's Twitter Profile Photo

ਪਿੰਡ ਚੱਠੇਵਾਲਾ, ਬਲਾਕ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦੇ ਅਗਾਹਵਧੂ ਕਿਸਾਨ ਸ਼੍ਰੀ ਰੇਸ਼ਮ ਸਿੰਘ ਜੀ ਵੱਲੋਂ ਆਪਣੀ ਮੱਕੀ ਦੀ ਫ਼ਸਲ ਤੇ ਡਰੋਨ ਰਾਹੀਂ ਇਫਕੋ ਨੈਨੋ ਡੀਏਪੀ ਤਰਲ ਦਾ ਛਿੜਕਾਅ ਕਰਵਾਇਆ ਗਿਆ। IFFCO Padam Patil Department of Fertilizers

account_circle
Amit Shah (Modi Ka Parivar)(@AmitShah) 's Twitter Profile Photo

ਜੋ ਬੋਲੇ ਸੋ ਨਿਹਾਲ..ਸਤਿ ਸ਼੍ਰੀ ਅਕਾਲ

ਚਾਹੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਉਣਾ ਹੋਵੇ ਜਾਂ ਕਰਤਾਰਪੁਰ ਕੋਰੀਡੋਰ ਖੁੱਲ੍ਹਵਾਉਣਾ ਹੋਵੇ, ਲੰਗਰਾਂ ਤੋਂ ਜੀ ਐਸ ਟੀ ਹਟਾਉਣਾ ਹੋਵੇ, ਜਾਂ 1984 ਦੇ ਸਿੱਖ ਦੰਗਿਆਂ ਦੇ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਲਈ S.I.T ਬਣਾਉਣੀ ਹੋਵੇ. ਸਿੱਖ…

BJP PUNJAB(@BJP4Punjab) 's Twitter Profile Photo

ਕੱਲ੍ਹ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਸ਼੍ਰੀ ਗੇਜਾ ਰਾਮ ਵਾਲਮੀਕਿ ਜੀ ਵੱਲੋਂ ਨਾਮਜ਼ਦਗੀ ਪੱਤਰ ਭਰਨ ਸਮੇਂ ਹੋਇਆ ਰਿਕਾਰਡਤੋੜ ਇੱਕਠ

account_circle
Iman Kaur Nakai(@imankaur1) 's Twitter Profile Photo

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਜਪਾ ਦੀ ਵਿਸ਼ਾਲ ਰੈਲੀ🤣

account_circle
Biba gotta chill(@biba_chill) 's Twitter Profile Photo

ਅਲਵਿਦਾ ਪਾਤਰ ਸਾਹਿਬ 🕊️

ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ

ਅਲਵਿਦਾ ਪਾਤਰ ਸਾਹਿਬ 🕊️

ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ
account_circle
Ashok Parashar Pappi(@ashokprasharldh) 's Twitter Profile Photo

ਲੁਧਿਆਣਾ ਉੱਤਰੀ ਦੇ ਕੁੰਦਨਪੁਰੀ ਚੌਂਕ, ਨਜ਼ਦੀਕ ਰਾਮ ਪਾਰਕ ਵਿਖੇ ਕੀਤੀ ਗਈ ਜਨਸਭਾ 'ਚ ਮਿਲੇ ਅਥਾਹ ਪਿਆਰ ਅਤੇ ਸਮਰਥਨ ਆਗਾਮੀ ਲੋਕ ਸਭਾ ਚੌਣਾਂ 'ਚ ਆਪ ਦੀ ਜਿੱਤ ਤੇ ਮੋਹਰ ਲਗਾ ਰਿਹਾ ਹੈ I ਇਸ ਭਰਵੀਂ ਜਨਸਭਾ ਦੌਰਾਨ ਮੇਰੇ ਨਾਲ ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਜੀ ਅਤੇ ਸਮੂਹ ਵਲੰਟੀਅਰ ਸਾਥੀ ਹਾਜ਼ਰ ਰਹੇ

ਲੁਧਿਆਣਾ ਉੱਤਰੀ ਦੇ ਕੁੰਦਨਪੁਰੀ ਚੌਂਕ, ਨਜ਼ਦੀਕ ਰਾਮ ਪਾਰਕ ਵਿਖੇ ਕੀਤੀ ਗਈ ਜਨਸਭਾ 'ਚ ਮਿਲੇ ਅਥਾਹ ਪਿਆਰ ਅਤੇ ਸਮਰਥਨ ਆਗਾਮੀ ਲੋਕ ਸਭਾ ਚੌਣਾਂ 'ਚ ਆਪ ਦੀ ਜਿੱਤ ਤੇ ਮੋਹਰ ਲਗਾ ਰਿਹਾ ਹੈ I ਇਸ ਭਰਵੀਂ ਜਨਸਭਾ ਦੌਰਾਨ ਮੇਰੇ ਨਾਲ ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਜੀ ਅਤੇ ਸਮੂਹ ਵਲੰਟੀਅਰ ਸਾਥੀ ਹਾਜ਼ਰ ਰਹੇ #LudhianaLokSabha #AamAadmiParty
account_circle
Tajinder Singh Sran (मोदी का परिवार))(@TajinderSTS) 's Twitter Profile Photo

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਜੀ , ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖ ਕੌਮ ਲਈ ਬੇਮਿਸਾਲ ਕੰਮ ਕੀਤੇ ਹਨ ,ਉਨ੍ਹਾਂ ਦੀ ਸੇਵਾ ਕੀਤੀ ਹੈ ਅਤੇ ਸਿੱਖ ਗੁਰੂ…

account_circle
🇨🇦ਦੋਆਬੀਆ🇨🇦(@KGandhri) 's Twitter Profile Photo

ਅਲਵਿਦਾ ਪਾਤਰ ਸਾਹਬ 🕊️

ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ

ਅਲਵਿਦਾ ਪਾਤਰ ਸਾਹਬ 🕊️

ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮ ਸ਼੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਂਗਾ
account_circle
BJP PUNJAB(@BJP4Punjab) 's Twitter Profile Photo

ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵਿਰਾਸਤ ਅਤੇ ਵਿਕਾਸ ਦੀ ਅਨੋਖੀ ਉਦਾਹਰਨ ਹੈ |

account_circle
BJP PUNJAB(@BJP4Punjab) 's Twitter Profile Photo

ਕੱਲ੍ਹ ਨੂੰ ਭਾਜਪਾ, ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਚੰਡੀਗੜ੍ਹ ਵਿਖੇ ਭਾਜਪਾ ਦਫਤਰ ਵਿੱਚ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਉਠਾਏ ਗਏ ਕਿਸਾਨ ਜਥੇਬੰਦੀਆਂ ਦੇ ਖ਼ਦਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਕੱਲ੍ਹ ਨੂੰ ਭਾਜਪਾ, ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਚੰਡੀਗੜ੍ਹ ਵਿਖੇ ਭਾਜਪਾ ਦਫਤਰ ਵਿੱਚ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਉਠਾਏ ਗਏ ਕਿਸਾਨ ਜਥੇਬੰਦੀਆਂ ਦੇ ਖ਼ਦਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ।
account_circle
Sukhbir Singh Badal(@officeofssbadal) 's Twitter Profile Photo

1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰ ਕੇ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਬੀਤੀ ਸ਼ਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ, ਅਰਦਾਸ ਉਪਰੰਤ ਸਮਾਪਤ ਕੀਤੀ ਹੈ। ਇਸ ਯਾਤਰਾ ਦੌਰਾਨ 80 ਹਲਕਿਆਂ ਵਿਚ ਤਕਰੀਬਨ 3200 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੰਜਾਬੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਹ ਮੇਰੇ ਚੰਗੇ ਭਾਗ

1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰ ਕੇ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਬੀਤੀ ਸ਼ਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ, ਅਰਦਾਸ ਉਪਰੰਤ ਸਮਾਪਤ ਕੀਤੀ ਹੈ। ਇਸ ਯਾਤਰਾ ਦੌਰਾਨ 80 ਹਲਕਿਆਂ ਵਿਚ ਤਕਰੀਬਨ 3200 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੰਜਾਬੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਹ ਮੇਰੇ ਚੰਗੇ ਭਾਗ
account_circle
IFFCO_PUNJAB(@Iffco_Punjab) 's Twitter Profile Photo

ਪਿੰਡ ਬੰਗੀ ਰਘੂ, ਬਲਾਕ (ਤਲਵੰਡੀ ਸਾਬੋ),ਜ਼ਿਲ੍ਹਾ ਬਠਿੰਡਾ ਦੇ ਅਗਾਹਵਧੂ ਕਿਸਾਨ ਸ਼੍ਰੀ ਸਰਬਜੀਤ ਸਿੰਘ ਵੱਲੋਂ ਆਪਣੀ ਹਰੀ ਮੂੰਗੀ ਦੀ ਕਿਸਮ ਬੰਸੀ ਗੋਲਡ ਦੀ ਬਿਜਾਈ ਮੌਕੇ ਬੀਜ ਸੋਧ ਵਿਧੀ ਰਾਹੀਂ ਇਫਕੋ ਨੈਨੋ ਡੀਏਪੀ ਦੀ ਵਰਤੋਂ ਕੀਤੀ ਗਈ। IFFCO Padam Patil Department of Fertilizers

account_circle
Manakdeep Singh Kharaud(@Iam_MKharaud) 's Twitter Profile Photo

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥

🙏

account_circle
Amit Shah (Modi Ka Parivar)(@AmitShah) 's Twitter Profile Photo

ਮੈਂ ਸਿੱਖ ਧਰਮ ਦੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਪ੍ਰਣਾਮ ਕਰਦਾ ਹਾਂ।

ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੀ ਸੇਵਾ ਭਾਵਨਾ ਨੂੰ ਅੱਗੇ ਤੋਰਦੇ ਹੋਏ ਗੁਰਮੁਖੀ ਲਿਪੀ ਦਾ ਵਿਕਾਸ ਕਰਕੇ ਗੁਰਬਾਣੀ ਨੂੰ ਲੋਕਾਂ ਤੱਕ ਪਹੁੰਚਾਇਆ। ਜੀਵਨ ਭਰ ਵਿੱਦਿਆ, ਸਦਭਾਵਨਾ, ਸ਼ਾਂਤੀ ਅਤੇ ਸਤਿਕਾਰ ਨੂੰ ਸਮਰਪਿਤ…