Omaya Kaur⚡️(@omaya1699) 's Twitter Profile Photo

ਦਸਵੇਂ ਪਾਤਸ਼ਾਹ ਜੀ ਆਪਣੇ ਸਿੰਘਾਂ ਦੀ ਲਾਜ ਰੱਖੋ🙏

ਕੋਈ ਵੀ ਸਿੱਖ ਘਰ 'ਚ ਬੈਠਾ ਨਾ ਰਹੇ, ਸਾਰੇ ਵਹੀਰਾਂ ਘੱਤ ਕੇ ਮੋਰਚੋ 'ਚ ਹਾਜ਼ਰੀ ਭਰੋ।
ਸ਼ਹੀਦ ਸਿੰਘ ਸਹਾਈ ਹੋਣਗੇ🙏💙

account_circle
Gurwinder Singh(@Gurwind29904192) 's Twitter Profile Photo

ਅੱਜ ਦੇ ਅੰਮ੍ਰਿਤਸਰ ਇਕੱਠ ਤੋਂ ਸੁਨੇਹਾ

ਪੰਥ ਇੱਕ ਮੁੱਠ ਆ

'ਮਿਸਲ ਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਵੋ'
ਦੇ ਨਾਹਰੇ ਨਾਲ ਅੱਜ ਦੀ ਸਟੇਜ ਦੀ ਸਮਾਪਤੀ।
ਮੋਰਚਾ ਲਗਾਤਾਰ ਚੱਲਦਾ ਰਹੂ.......

account_circle