DailyPost PHH(@DailyPostPhh) 's Twitter Profile Photo

ਭਾਰਤੀ ਵਿਦਿਆਰਥੀਆਂ ਨੂੰ ਕਨੇਡਾ ਦੇ PM ਨੇ ਦਿੱਤਾ ਭਰੋਸਾ
ਕਿਹਾ- ਵਿਦਿਆਰਥੀਆਂ ਨੂੰ ਆਪਣਾ ਪੱਖ ਰੱਖਣ ਦਾ ਦੇਵਾਂਗੇ ਮੌਕਾ

#punjabiincanada #JustinTrudeau #deported #canadadeported #DailypostTV
account_circle
DailyPost PHH(@DailyPostPhh) 's Twitter Profile Photo

ਓਡੀਸ਼ਾ 'ਚ ਇਕ ਹੋਰ ਰੇਲ ਹਾਦਸਾ
ਮਾਲਗੱਡੀ ਦੇ ਕਈ ਡੱਬੇ ਪਟੜੀ ਤੋਂ ਹੇਠਾਂ ਉਤਰੇ

ਓਡੀਸ਼ਾ 'ਚ ਇਕ ਹੋਰ ਰੇਲ ਹਾਦਸਾ
ਮਾਲਗੱਡੀ ਦੇ ਕਈ ਡੱਬੇ ਪਟੜੀ ਤੋਂ ਹੇਠਾਂ ਉਤਰੇ

#Odisha #orrisa #RailAccident #DailyPostPHH
account_circle
DailyPost PHH(@DailyPostPhh) 's Twitter Profile Photo

ਅਦਾਕਾਰ ਸੋਨੂ ਸੂਦ ਨੇ Dr. ਨਵਜੋਤ ਕੌਰ ਸਿੱਧੂ ਦੇ ਜਲਦੀ ਠੀਕ ਹੋਣ ਦੀ ਕੀਤੀ ਅਰਦਾਸ ਟਵੀਟ ਕਰ ਕਿਹਾ- ਭਾਜੀ ਉਹ ਫਾਈਟਰ ਹੈ ਜਲਦੀ ਠੀਕ ਹੋ ਜਾਣਗੇ

Navjot Singh Sidhu sonu sood

ਅਦਾਕਾਰ ਸੋਨੂ ਸੂਦ ਨੇ Dr. ਨਵਜੋਤ ਕੌਰ ਸਿੱਧੂ ਦੇ ਜਲਦੀ ਠੀਕ ਹੋਣ ਦੀ ਕੀਤੀ ਅਰਦਾਸ  ਟਵੀਟ ਕਰ ਕਿਹਾ- ਭਾਜੀ ਉਹ ਫਾਈਟਰ ਹੈ ਜਲਦੀ ਠੀਕ ਹੋ ਜਾਣਗੇ

#SonuSood #NavjotKaurSidhu #NavjotSidhu #DailyPostPHH @sherryontopp  @SonuSood
account_circle
DailyPost PHH(@DailyPostPhh) 's Twitter Profile Photo

ਸ੍ਰੀ ਹੇਮਕੁੰਟ ਸਾਹਿਬ ਜੀ ਦੇ ਘਰ ਬੈਠੇ ਕਰੋ ਦਰਸ਼ਨ
ਵਾਹਿਗੁਰੂ ਲਿਖ ਕੇ ਤੁਸੀਂ ਵੀ ਲਵਾਓ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ

phh tv

#hemkuntsahib #waheguru #spirituality #worship #sikhism #dailypostphh #dailyposttv #dailypost
account_circle
DailyPost PHH(@DailyPostPhh) 's Twitter Profile Photo

ਉੜੀਸਾ ਟ੍ਰੇਨ ਹਾਦਸਾ: ਮੌਕੇ 'ਤੇ ਪਹੁੰਚੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ, ਘਟਨਾ ਵਾਲੇ ਸਥਾਨ ਦਾ ਲਿਆ ਜਾਇਜ਼ਾ

#odisha #trainincident #railminister #ashwinivaishnav #dailypostphh #dailyposttv #dailypost
account_circle
DailyPost PHH(@DailyPostPhh) 's Twitter Profile Photo

'Operation Blue Star' ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਰੂਪ ਨੂੰ ਲੱਗੀ ਸੀ ਗੋਲੀ

'Operation Blue Star' ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਰੂਪ ਨੂੰ ਲੱਗੀ ਸੀ ਗੋਲੀ #OperationBlueStar #Amritsar #dailypost
account_circle
DailyPost PHH(@DailyPostPhh) 's Twitter Profile Photo

ਪਟਿਆਲਾ 'ਚ ਇਕ ਸ਼ੋਅ ਦੀ ਸ਼ੂਟਿੰਗ ਲਈ ਮਹਿੰਦਰ ਕਾਲਜ ਪਹੁੰਚੇ ਸੋਨੂੰ ਸੂਦ,ਵੇਖੋ ਤਸਵੀਰਾਂ

Sonu Sood

ਪਟਿਆਲਾ 'ਚ ਇਕ ਸ਼ੋਅ ਦੀ ਸ਼ੂਟਿੰਗ ਲਈ ਮਹਿੰਦਰ ਕਾਲਜ ਪਹੁੰਚੇ ਸੋਨੂੰ ਸੂਦ,ਵੇਖੋ ਤਸਵੀਰਾਂ

Sonu Sood #patiala #collagen #shooting #bollywood #memories #dailypost #DailypostTV #DailyPostPHH
account_circle
DailyPost PHH(@DailyPostPhh) 's Twitter Profile Photo

'Gadar 2' ਦੇ ਡਾਇਰੈਕਟਰ ਨੇ ਗੁਰਦੁਆਰਾ ਸਾਹਿਬ ਵਿਖੇ ਰੁਮਾਂਟਿਕ ਦ੍ਰਿਸ਼ ਫ਼ਿਲਮਾਉਣ ਦੀ ਘਟਨਾ 'ਤੇ ਮੰਗੀ ਮੁਆਫੀ

#movies #actors #apology #Twitter #tweets #DailypostTV #DailyPostPHH #films
account_circle
DailyPost PHH(@DailyPostPhh) 's Twitter Profile Photo

ਲੇਹ-ਦਿੱਲੀ ਰੂਟ 'ਤੇ 8 ਜੂਨ ਤੋਂ ਸ਼ੁਰੂ ਹੋਵੇਗੀ ਬੱਸ ਸਰਵਿਸ
1026KM ਦਾ ਸਫਰ 30 ਘੰਟਿਆਂ 'ਚ ਹੋਵੇਗਾ ਪੂਰਾ
1740 ਰੁਪਏ ਹੋਵੇਗਾ ਕਿਰਾਇਆ

#leh #ladakh #busservice #travel #hillstation #dailypostphh #dailyposttv #dailypost
account_circle
DailyPost PHH(@DailyPostPhh) 's Twitter Profile Photo

2 ਵਿਆਹ ਵਾਲੇ ਬਿਆਨ 'ਤੇ ਨਵਜੋਤ ਕੌਰ ਸਿੱਧੂ ਦਾ CM ਮਾਨ ਨੂੰ ਜਵਾਬ
'ਤੁਹਾਨੂੰ ਗਲਤ ਜਾਣਕਾਰੀ ਹੈ, ਸਿੱਧੂ ਦੇ ਪਿਤਾ ਦਾ ਇਕੋ ਵਿਆਹ ਹੋਇਆ ਸੀ'

#NavjotKaurSidhu #BhagwantMann #NavjotSinghSidhu #DailypostTV #DailyPostPHH
account_circle
DailyPost PHH(@DailyPostPhh) 's Twitter Profile Photo

ਰਾਜਸਥਾਨ 'ਚ ਪਿਤਾ ਬਣ ਗਿਆ ਰਾਖਸ਼ਸ
ਕੁ.ਹਾੜੀ ਨਾਲ ਲੈ ਲਈ ਆਪਣੇ ਹੀ 3 ਸਾਲਾਂ ਦੇ ਪੁੱਤ ਦੀ ਜਾਨ
ਪਤਨੀ ਨਾਲ ਹੋਏ ਝਗੜੇ ਮਗਰੋਂ ਤੈਸ਼ 'ਚ ਆ ਕੇ ਚੁੱਕ ਲਿਆ ਖੌ.ਫਨਾਕ ਕਦਮ

#rajasthan #incident #mishappening #dailypostphh #dailyposttv
account_circle
DailyPost PHH(@DailyPostPhh) 's Twitter Profile Photo

'ਮੇਰੇ ਤੋਂ ਵੱਡਾ ਮੂਰਖ ਕੋਈ ਨਹੀਂ, ਬਿੱਲੂ ਦੀ ਯਾਰੀ ਨੇ ਫਸਾ ਦਿੱਤਾ'
ਮੇਰੇ ਦਿਮਾਗ 'ਚ ਲੈਪਟਾਪ ਫਿਟ ਨਹੀਂ ਹੈ- ਯੋਗਰਾਜ ਸਿੰਘ

Haryana nitikamaheshwari

account_circle
DailyPost PHH(@DailyPostPhh) 's Twitter Profile Photo

CM ਮਾਨ ਦੀ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਹੋਈ ਮੀਟਿੰਗ
ਆਉਣ ਵਾਲੇ ਸਮੇਂ 'ਚ ਸੈਰ-ਸਪਾਟਾ ਮੇਲੇ ਕਰਵਾਉਣ ਦੇ ਦਿੱਤੇ ਨਿਰਦੇਸ਼ Bhagwant Mann

CM ਮਾਨ ਦੀ ਸੈਰ-ਸਪਾਟਾ ਵਿਭਾਗ ਦੇ ਅਫ਼ਸਰਾਂ ਨਾਲ ਹੋਈ ਮੀਟਿੰਗ 
ਆਉਣ ਵਾਲੇ ਸਮੇਂ 'ਚ ਸੈਰ-ਸਪਾਟਾ ਮੇਲੇ ਕਰਵਾਉਣ ਦੇ ਦਿੱਤੇ ਨਿਰਦੇਸ਼ #CM #punjabgovernment #dailypost @BhagwantMann
account_circle