Pendu 2(@Proud___Pendu) 's Twitter Profile Photo

ਰੌਲਾ ਬੇਸ਼ੱਕ ਆਪਸ ਵਿਚ ਵਿਚਾਰਾ ਦੀ ਜੰਗ ਦਾ ਪਰ
ਬੰਦੀ ਸਿੰਘ ਦੀ ਰਿਹਾਈ ਪੂਰਾ ਪੰਜਾਬ ਮੰਗਦਾ


ਰੌਲਾ ਬੇਸ਼ੱਕ ਆਪਸ ਵਿਚ ਵਿਚਾਰਾ ਦੀ ਜੰਗ ਦਾ ਪਰ 
ਬੰਦੀ ਸਿੰਘ ਦੀ ਰਿਹਾਈ ਪੂਰਾ ਪੰਜਾਬ ਮੰਗਦਾ 

 #ReleaseSikhPrisoners 
#FreeSikhPrisoners
account_circle
Pendu 2(@Proud___Pendu) 's Twitter Profile Photo

ਬੰਦੀ ਸਿੰਘ ਭਾਰਤ ਦੇ ਸੰਵੀਧਾਨ ਅਨੁਸਾਰ ਆਪਣੀ ਸਜਾ ਪੂਰੀ ਕੱਰ ਚੁੱਕੇ ਹਨ ਪਰ ਫਿਰ ਵੀ ਉਹਨਾ ਨੂੰ ਰਿਹਾਅ ਕਿਉ ਨਹੀ ਕੀਤਾ ਜਾ ਰਿਹਾ? Kultar Singh Sandhwan Manjinder Singh Sirsa (मोदी का परिवार) Bhagwant Mann

account_circle
Baaz ਸਿੰਘ💙🏹(@BeebaBoy_06) 's Twitter Profile Photo

ਕਿੰਨੇ ਦਿਨ ਹੋਗੇ ਇਹਨਾਂ ਮਾਵਾਂ ਨੂੰ ਸੜਕਾਂ ਤੇ ਭੁੱਖਿਆਂ ਭਾਣੀਆਂ ਬੈਠੀਆਂ ਨੂੰ ਪੰਜਾਬ ਸਰਕਾਰ ਦੇ ਕੰਨਤੇ ਜੂੰ ਤੱਕ ਨੀ ਸਰਕੀ, ਕੀ ਇਹਨਾਂ ਮਾਵਾਂ ਦੇ ਪੁੱਤ ਨਿੱਜੀਆਂ ਲੜ੍ਹਾਈਆਂ ਕਾਰਨ ਕਰਕੇ ਬੰਦ ਨੇ ?
ਸਰਮ ਕਰੋ ਪੰਜਾਬੀਅੋੰ ਹੌੰਦ ਦੀ ਲੜ੍ਹਾਈ ਨਾ ਹਾਰ ਜਾਇਅੋ ਪੰਜਾਬ ਦੇ ਵਾਰਿਸ਼ਾ ਦਾ ਸਾਥ ਦਵੋ ਉਹਨਾਂ ਲਈ ਅਵਾਜ ਬੁਲੰਦ ਕਰੋ

account_circle