Randeep Gill(@Randeep44009128) 's Twitter Profile Photo

मिट्टी से बना हूं, मिट्टी में जाऊंगा..
रोता हुआ आया था, रुलाते हुए जाऊंगा!

मिट्टी से बना हूं, मिट्टी में जाऊंगा.. 
रोता हुआ आया था, रुलाते हुए जाऊंगा!  
#SidhuMoosewala 
#JusticeForSidhuMooseWala
account_circle
Shubhdeep Sidhu(@ShubhdeepS86319) 's Twitter Profile Photo

ਜਾਗਦੀ ਜ਼ਮੀਰ ਵਾਲੇ ਵਿਅਕਤੀ ਦੇ ਸਿਰ 'ਤੇ ਸਜਾਈ ਦਸਤਾਰ ਅਤੇ ਉਸ ਦਾ ਬੇਬਾਕ ਸੱਚ ਬੋਲਣਾ ਉਸ ਨੂੰ ਸਰਬੋਤਮ ਨਾਲੋਂ ਵੱਖਰਾ ਬਣਾ ਦਿੰਦਾ ਹੈ, ਪੂਰੀ ਦੁਨੀਆਂ ਨੇ ਦਸਤਾਰ ਦੀ ਕੀਮਤ ਨੂੰ ਪੰਜਾਬੀ ਅਤੇ ਪੰਜਾਬੀਅਤ ਸਮਝਿਆ ਸਿੱਧੂ ਭਾਈ।


account_circle
Shubhdeep Sidhu(@ShubhdeepS86319) 's Twitter Profile Photo

ਮਾਂ ਰੱਬ ਦਾ ਦਿੱਤਾ ਸਭ ਤੋਂ ਖੂਬਸੂਰਤ ਤੋਹਫਾ ਹੈ, ਕੋਹਿਨੂਰ ਦੀ ਚਮਕ ਵੀ ਇਸ ਦੀ ਚਮਕ ਦੇ ਮੁਕਾਬਲੇ ਫਿੱਕੀ ਪੈ ਜਾਂਦੀ ਹੈ।
Sidhu Moose Wala

ਮਾਂ ਰੱਬ ਦਾ ਦਿੱਤਾ ਸਭ ਤੋਂ ਖੂਬਸੂਰਤ ਤੋਹਫਾ ਹੈ, ਕੋਹਿਨੂਰ ਦੀ ਚਮਕ ਵੀ ਇਸ ਦੀ ਚਮਕ ਦੇ ਮੁਕਾਬਲੇ ਫਿੱਕੀ ਪੈ ਜਾਂਦੀ ਹੈ।
@iSidhuMooseWala
#JusticeForSidhuMooseWala
account_circle
Tanpreet Kaur(@Tanpree19146368) 's Twitter Profile Photo





ਤਰੱਕੀ ਪਿੱਛੇ ਸੰਘਰਸ਼ ਹੁੰਦਾ...ਤੇ ਮਾਰਣ ਵਾਲਿਆਂ ਨੇ ਉਹ ਦੇਖਿਆ ਹੀ ਨਹੀਂ ....ਜੇ ਦੇਖਿਆ ਹੁੰਦਾ ਸ਼ਾਇਦ ਉਹਨਾਂ ਦੇ ਮਾਰਣ ਲੱਗੇ ਹੱਥ ਕੰਬ ਜਾਂਦੇ 🥹

account_circle
Tanpreet Kaur(@Tanpree19146368) 's Twitter Profile Photo





ਥੋਡਾ ਬਦਲਾਵ ਹੁਣ ਤੁਹਾਨੂੰ ਬਦਲ ਕੇ ਪੂਰਾ ਹੋਣਾ Bhagwant Mann ਸਾਬ..ਬਹੁਤ ਹਵਾ ਚ ਉੱਡ ਲਿਆ ਹੁਣ ਧਰਤੀ ਤੇ ਆਉਣ ਦਾ ਸਮਾ ਆ ਗਿਆ...

ਰੱਬ ਦੀ ਰੂਹ Sidhu Moose Wala ਦਾ ਕਤਲ ਕਰਵਾ ਕੇ...ਏਦਾਂ ਰੱਬ ਦੀ ਸਜ਼ਾ ਤੋਂ ਬੱਚ ਨੀ ਸਕਦੇ...

account_circle
Tanpreet Kaur(@Tanpree19146368) 's Twitter Profile Photo





ਜਿਹੜੇ ਕਹਿੰਦੇ ਆ...ਸਿੱਧੂ ਦਾ ਦੌਰ ਸੀ..ਉਹ ਭੁਲੇਖਾ ਰੱਖੀ ਬੈਠੇ ਆ...ਅਸੀਂ ਤੇ ਕਿਸੇ ਹੋਰ ਨੂੰ ਤੇ ਸੁਣਿਆ ਹੀ ਨਹੀਂ ਅੱਜ ਵੀ ਬਾਈ ਨੂੰ ਹੀ ਸੁਣਦੇ ਆ....
ਅੱਜ ਵੀ ਗਾਣਾ billboard ਤੇ ਜਾਂਦਾ...ਅੱਜ ਵੀ ਲੋਕ ਉਸਨੂੰ ਓਨਾ ਹੀ ਪਿਆਰ ਕਰਦੇ ਆ...

account_circle
Randeep Gill(@Randeep44009128) 's Twitter Profile Photo

ਜਿਉਂਦੇ ਜੀ ਤਾਂ ਲਿਖੀ ਜਾਵਾਂ ਮੈਂ ਹੀ ਇਤਿਹਾਸ, ਇਤਿਹਾਸ ਮੇਰੇ ਬਾਰੇ ਵਿੱਚ ਆਪ ਲਿਖੂਗਾ..

account_circle
ਅਦਨਾਨ ਅਲੀ ਖਾਨ ( عدنان علی خان )(@AdnanAliKhan555) 's Twitter Profile Photo

Sacchi sharadanjali hou nu , 1st June nu AAP nu vote naa paake

Emotional appeal by my friends father

Oh taa jaake v mere varge chhote jahe bande nu bana gaya , je mein ohda signature step Mysore Fashion Week ch naa karda , famous naa hunda

account_circle
Randeep Gill(@Randeep44009128) 's Twitter Profile Photo

ਗੱਲ ਗੱਲ 'ਤੇ ਕੱਢ ਦਿੰਦੇ ਨੇ ਮਾਂ ਭੈਣ ਦੀਆਂ ਗਾਲ੍ਹਾਂ, ਫੇਰ ਆਖਦੇ ਅਸੀਂ ਮੰਨਦੇ ਬਾਬੇ ਨਾਨਕ ਨੂੰ..
ਬੁੱਧੀ ਕਰਕੇ ਨਫਰਤ ਨਾਲ ਭਰਪੂਰ, ਉਜਾੜ ਦਿੱਤਾ ਧਰਮੀ ਪਾਖੰਡੀਆਂ ਨੇ ਮਾਨਵ ਨੂੰ..
ਜਹਿਰ ਘੋਲ ਨਸਲ ਚ ਪ੍ਰਾਪਤ ਜੋ ਕੀਤਾ, ਕੀ ਕਰਨੈ ਇਹੋ ਜਿਹੇ ਮਾਣਕ ਨੂੰ?

account_circle
Randeep Gill(@Randeep44009128) 's Twitter Profile Photo

ਰੌਲਾ ਚੱਲੂ ਮੀਡੀਆ ਤੇ..
ਖਬਰ ਵਿਕੀਪੀਡੀਆ ਤੇ..
ਦੇਖੀਂ ਭੋਗ 'ਤੇ ਦੁਨੀਆ ਅਵਾਮ ਆਊਗੀ..!

account_circle
Randeep Gill(@Randeep44009128) 's Twitter Profile Photo

ਜਿਸਮਾਂ ਨਾਲ ਕੋਈ ਰੱਜਦਾ ਨਹੀਂ, ਇਹ ਮਸਲਾ ਦੋਸਤੋ ਅੱਜ ਦਾ ਨਹੀਂ।
ਹਵਾ ਚ ਟਾਕੀਆਂ ਲਾਉਣ ਵਾਲਿਓ, ਕਦੇ ਹਵਾ ਨੂੰ ਰੋੜਾ ਵੱਜਦਾ ਨਹੀਂ।
ਵਰ੍ਹਨ ਵਾਲਾ ਬਿਨ ਬੋਲੇ ਵਰ੍ਹ ਜਾਂਦਾ, ਬਿਨਾਂ ਗੱਲੋਂ ਐਵੇਂ ਗੱਜਦਾ ਨਹੀਂ।
ਜਿਸਨੂੰ ਕੀਮਤ ਪਤਾ ਹੈ ਯਾਰੀ ਦੀ, ਉਹ ਔਖੇ ਵੇਲੇ ਛੱਡ ਕੇ ਭੱਜਦਾ ਨਹੀਂ।

account_circle
Randeep Gill(@Randeep44009128) 's Twitter Profile Photo

ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾ, ਜਿਹੜਾ ਦਰਾਂ ਉੱਤੇ ਆਇਆ ਕਦੇ ਭੁੱਖਾ ਨਹੀਂ ਗਿਆ..

account_circle
Randeep Gill(@Randeep44009128) 's Twitter Profile Photo

ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਏ,
ਪਾਣੀ ਸੱਤਾਂ ਸਾਗਰਾਂ ਦੇ ਵਿੱਚ ਜਿੰਨਾ ਏ।
ਮੇਰੇ ਅੱਖੀਆਂ ਦੇ ਵਿੱਚੋਂ ਪਾਣੀ ਰਿਸਦਾ,
ਬੰਦ ਨੈਣਾਂ ਨੂੰ ਵੀ ਮੁਖ ਤੇਰਾ ਦਿਸਦਾ!

account_circle