Giani Raghbir Singh(@J_SriAkalTakht) 's Twitter Profile Photo

ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਦਾ ਰਿਹਾ ਵਰਤਾਰਾ ਨਿੰਦਣਯੋਗ।ਕੇਂਦਰ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹੱਕੀ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਵੇ।

account_circle
Giani Raghbir Singh(@J_SriAkalTakht) 's Twitter Profile Photo

ਪੱਛਮੀ ਬੰਗਾਲ ਵਿਚ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਕੁਝ ਸਥਾਨਕ ਲੋਕਾਂ ਵਲੋਂ ਨਫਰਤੀ ਨਸਲੀ ਟਿੱਪਣੀਆਂ ਕਰਨ ਦੀ ਘਟਨਾ ਅਤਿ ਨਿੰਦਣਯੋਗ ਹੈ।

ਪੱਛਮੀ ਬੰਗਾਲ ਵਿਚ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਕੁਝ ਸਥਾਨਕ ਲੋਕਾਂ ਵਲੋਂ ਨਫਰਤੀ ਨਸਲੀ ਟਿੱਪਣੀਆਂ ਕਰਨ ਦੀ ਘਟਨਾ ਅਤਿ ਨਿੰਦਣਯੋਗ ਹੈ।
account_circle
Giani Raghbir Singh(@J_SriAkalTakht) 's Twitter Profile Photo

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ’ਤੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ। ਸ. ਰਮੇਸ਼ ਸਿੰਘ ਤੋਂ ਪਾਕਿਸਤਾਨ ਵਿੱਚ ਸਿੱਖ ਮਸਲਿਆਂ ਦੇ ਸਰਲੀਕਰਨ ਲਈ ਸਰਕਾਰ ਤੱਕ ਆਪਣੀ ਸੰਵਿਧਾਨਿਕ ਪਹੁੰਚ ਦੀ ਸਦਵਰਤੋਂ ਕਰਨ ਦੀਆਂ ਉਮੀਦਾਂ ਹਨ।

account_circle
Giani Raghbir Singh(@J_SriAkalTakht) 's Twitter Profile Photo

ਖਨੌਰੀ ਕੋਲ ਕਿਸਾਨਾਂ ’ਤੇ ਪੁਲਿਸ ਦੁਆਰਾ ਚਲਾਈਆਂ ਗਈਆਂ ਸਿੱਧੀਆਂ ਗੋਲੀਆਂ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਬੇਹੱਦ ਦੁਖਦਾਈ ਹੈ।

ਨਵੇਂ ਸਾਲ ਸੰਮਤ ੫੫੬ ਨਾਨਕਸ਼ਾਹੀ ਦੀ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈਆਂ

ਨਵੇਂ ਸਾਲ ਸੰਮਤ ੫੫੬ ਨਾਨਕਸ਼ਾਹੀ ਦੀ ਸਮੂਹ ਸਿੱਖ ਸੰਗਤ ਨੂੰ ਲੱਖ-ਲੱਖ ਵਧਾਈਆਂ
account_circle
Giani Raghbir Singh(@J_SriAkalTakht) 's Twitter Profile Photo

ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਸਿੰਘਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਕਮੇਟੀ ਨਿਯਤ ਕੀਤੀ ਗਈ ਹੈ। ਇਹ ਕਮੇਟੀ ਸਮੁੱਚੇ ਮਾਮਲੇ 'ਤੇ ਨਜ਼ਰਸਾਨੀ, ਕਾਨੂੰਨੀ ਕਾਰਵਾਈ, ਸਿੰਘਾਂ ਦੇ ਪਰਿਵਾਰਾਂ ਤੇ ਸਰਕਾਰ ਨਾਲ ਤਾਲਮੇਲ ਕਰਨ ਵਾਸਤੇ ਬਣਾਈ ਗਈ ਹੈ, ਜੋ ਤੁਰੰਤ ਪ੍ਰਭਾਵ ਨਾਲ ਕਾਰਜ ਸ਼ੁਰੂ ਕਰੇਗੀ।

account_circle
Giani Raghbir Singh(@J_SriAkalTakht) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਡਿਬੜੂਗੜ੍ਹ ਜੇਲ੍ਹ ਵਿਚ ਗੈਰ-ਕਾਨੂੰਨੀ ਵਿਹਾਰ ਤੇ ਉਨ੍ਹਾਂ ਦੀ ਬੈਰਕ ਵਿਚ ਖੁਫੀਆ ਕੈਮਰੇ ਲਗਾ ਕੇ ਉਨ੍ਹਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਖੋਹਣ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ।

ਪਿਛਲੇ 28 ਸਾਲਾਂ ਤੋਂ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਾਸ਼ਰਤ ਜਮਾਨਤ ’ਤੇ ਬਾਹਰ ਆਏ ਤਿੰਨ ਬੰਦੀ ਸਿੰਘਾਂ ਇੰਜੀਨੀਅਰ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਦਾ ਸਨਮਾਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ।

Shiromani Gurdwara Parbandhak Committee(@SGPCAmritsar) 's Twitter Profile Photo

ਹੋਲਾ ਮਹੱਲਾ | ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਥਕ ਏਕਤਾ, ਧਰਮ ਪ੍ਰਚਾਰ, ਕਿਸਾਨਾਂ, ਬੰਦੀ ਸਿੰਘਾਂ, ਪੰਜਾਬ ਬਾਰੇ ਅਹਿਮ ਵਿਚਾਰ
Hola Mahalla | Important statement | Jathedar of Sri Akal Takht Sahib Giani Raghbir Singh on issues of Panthic unity, Dharam Prachar, farmers, Bandi Singhs, Punjab

account_circle
Sarpanch Mika Gill(@SarpanchMika) 's Twitter Profile Photo

मेरा सवाल है Giani Raghbir Singh Harjinder Singh Dhami जी से के आप अमृतपाल के लिए इतने चिंतत क्यूँ हैं ? जो सिख, धर्म बदल के इसाई बन गए थे उनको क्या आप वापिस ला सके ? सिखों के सभी मुद्दों पर आप inquari के नाम पे पर्दा क्यूँडाल रहे हो ? आप सिख नौजवानों को सही दिशा क्यूँ नहीं दे पा रहे????

account_circle
Sikhs against Conversion (SAC) ☬ ⚔️ 🪯(@KhalsaRajForce) 's Twitter Profile Photo

See this luls name is Jeevan jyot sekhon. And he is running a Missionary Conversion In 𝘼𝙈𝙍𝙄𝙏𝙎𝘼𝙍 which is the most holiest City of Sikh. And he is wearing a Sikh Style TURBAN Too. Shiromani Gurdwara Parbandhak Committee Giani Raghbir Singh are sleeping. Shiromani Akali Dal (Amritsar) are not doing anything. 🧵.......

account_circle
Shiromani Gurdwara Parbandhak Committee(@SGPCAmritsar) 's Twitter Profile Photo

ਬਾਸ਼ਰਤ ਜਮਾਨਤ ਤੇ ਬਾਹਰ ਆਏ ਤਿੰਨ ਬੰਦੀ ਸਿੰਘਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਨਮਾਨ
Jathedar of Sri Akal Takht Sahib honours three Sikh prisoners who came out on conditional bail
Giani Raghbir Singh

account_circle
Shiromani Gurdwara Parbandhak Committee(@SGPCAmritsar) 's Twitter Profile Photo

ਗੁਰੂ ਘਰਾਂ ’ਚ ਰੁਮਾਲਾ ਭੇਟ ਕਰਨ ਬਾਰੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਜ਼ਰੂਰੀ ਵਾਰਤਾ
Giani Raghbir Singh

account_circle
Shiromani Gurdwara Parbandhak Committee(@SGPCAmritsar) 's Twitter Profile Photo

ਅੰਬਾਲਾ ਦੇ ਇਤਿਹਾਸਕ ਗੁਰੂ ਘਰਾਂ ਸ੍ਰੀ ਪੰਜੋਖਰਾ ਸਾਹਿਬ ਤੇ ਸ੍ਰੀ ਮੰਜੀ ਸਾਹਿਬ 'ਚ ਸਰਕਾਰੀ ਹਰਿਆਣਾ ਕਮੇਟੀ ਵੱਲੋਂ ਪੁਲਿਸ ਵਾੜ ਕੇ ਕੀਤੀ ਧਾਰਮਿਕ ਅਵੱਗਿਆ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਰੇ ਕਾਰਵਾਈ: ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜੂਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਕਮੇਟੀ
@j_sriakaltakht

account_circle
Shiromani Gurdwara Parbandhak Committee(@SGPCAmritsar) 's Twitter Profile Photo

ਗੁਰਸਿੱਖ ਬੱਚੇ ਅਰਜਨਵੀਰ ਸਿੰਘ ਦੀ 31 ਰਾਗਾਂ ’ਤੇ ਅਧਾਰਿਤ ‘ਗੁਰ ਸ਼ਬਦ ਰਾਗ ਰਤਨ’ ਐਲਬਮ ਕੀਤੀ ਗਈ ਜਾਰੀ
31 Raaga based album 'Gur Shabd Raag Ratan' of Gursikh child Arjanveer SIngh released by Giani Raghbir Singh and Advocate Harjinder Singh Dhami
@j_sriAkaltakht Harjinder Singh Dhami

account_circle
🇮🇳 Herminder Singh 🇮🇳(@herminder70) 's Twitter Profile Photo

It was great pleasure to attend Khalsa Srijana Diwas 'Vaisakhi' at Gurudwara Sankatharan Dukhnivaran Ganga Ji, Kanpur in the pious presence of Ji of Sri Akal Takht Sahib and thankful to Sardar Ji for honour on behalf of Gurudwara Committee.

It was great pleasure to attend Khalsa Srijana Diwas 'Vaisakhi' at Gurudwara Sankatharan Dukhnivaran Ganga Ji, Kanpur in the pious presence of #GianiGurmukhSingh Ji #HeadPriest of @sriakaltakht and thankful to Sardar #RaminderSingh Ji for honour on behalf of Gurudwara Committee.
account_circle
Giani Raghbir Singh(@J_SriAkalTakht) 's Twitter Profile Photo

ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਾਲ ਗਹਿਰਾ ਦੁੱਖ ਪੁੱਜਾ ਹੈ। ਬੇਅਦਬੀ ਦੇ ਦੋਸ਼ੀ ਦੀ ਹੋਈ ਮੌਤ ‘ਕਾਨੂੰਨ ਦੁਆਰਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ’ਚ ਅਸਫਲਤਾ’ ਦਾ ਪ੍ਰਤੀਕਰਮ ਹੈ।

ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਾਲ ਗਹਿਰਾ ਦੁੱਖ ਪੁੱਜਾ ਹੈ। ਬੇਅਦਬੀ ਦੇ ਦੋਸ਼ੀ ਦੀ ਹੋਈ ਮੌਤ ‘ਕਾਨੂੰਨ ਦੁਆਰਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ’ਚ ਅਸਫਲਤਾ’ ਦਾ ਪ੍ਰਤੀਕਰਮ ਹੈ।
account_circle
Shiromani Gurdwara Parbandhak Committee(@SGPCAmritsar) 's Twitter Profile Photo

‘Shaheedi Gallery’ in memory of martyrs of June '84 Ghallughara inaugurated
-Shaheedi Gallery will be a source of inspiration for future generations: Giani Raghbir Singh Giani Raghbir Singh
-Sikh community can never forget wounds given by government in 1984: Harjinder Singh Dhami

‘Shaheedi Gallery’ in memory of martyrs of June '84 Ghallughara inaugurated
-Shaheedi Gallery will be a source of inspiration for future generations: Giani Raghbir Singh @J_SriAkalTakht 
-Sikh community can never forget wounds given by government in 1984: Harjinder Singh Dhami
account_circle