Major Singh #FarmersProtests02(@MajorSi55323658) 's Twitter Profile Photo

ਨਿੱਕੇ Sidhu Moose Wala ਨਾਲ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ Sri Darbar Sahib ਟੇਕਿਆ ਮੱਥਾ, ਗੁਰੂ ਸਾਹਿਬ ਦਾ ਲਿਆ ਆਸ਼ੀਰਵਾਦ

account_circle
🦅 ਹਤਿੰਦਰ ਸਿੰਘ 🦅(@hatindersinghr1) 's Twitter Profile Photo

ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖ਼ੇ ਹੋਈ ਸੁੰਦਰ ਦੀਪਮਾਲਾ ਤੇ ਆਤਿਸ਼ਬਾਜੀ, ਲੱਖਾਂ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ 🙏
.
.
.
.

Raaj Karega Khalsa
Aaki Rahe Na Koye..

🙏❤️

account_circle
Shiromani Gurdwara Parbandhak Committee(@SGPCAmritsar) 's Twitter Profile Photo

ਬੱਚੇ ਦੀ ਅਵਾਜ਼ ਵਾਪਿਸ ਆਉਣ 'ਤੇ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਭੇਟ

account_circle
Shiromani Gurdwara Parbandhak Committee(@SGPCAmritsar) 's Twitter Profile Photo

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਛੀਨੇਵਾਲ ਕਲ੍ਹਾਂ (ਬਰਨਾਲਾ) ਦੀ ਸੰਗਤ ਵੱਲੋਂ ਕਣਕ ਸੇਵਾ ਭੇਟ

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਇਹ ਵਿਦੇਸ਼ੀ ਪੰਛੀ ਆਪਣੇ ਦੇਸ਼ ਵਿੱਚ ਭਿਆਨਕ ਠੰਡ ਤੋਂ ਬੱਚਣ ਲਈ ਹਰ ਸਾਲ ਇਹਨਾਂ ਦਿਨਾਂ ਵਿੱਚ ਹਜ਼ਾਰਾਂ ਕਿਲੋਮੀਟਰ ਤਹਿ ਕਰਕੇ ਇੱਥੇ ਆਉਂਦੇ ਨੇ | ਕਾਦਰ ਦੀ ਕੁਦਰਤ ਦੇਖੋ ਕੋਈ ਇਹਨਾਂ ਕੋਲ ਗੂਗਲ Map ਨਹੀਂ ਹੁੰਦਾ ਫਿਰ ਵੀਂ ਪੀੜੀ ਦਰ ਪੀੜੀ ਇਹ ਇਸ ਤਰਾਂ ਹੀ ਆ ਰਹੇ ਹਨ
.
.
.
[SriDarbarSahib Foreign Birds Winter]

❤️

account_circle
Shiromani Gurdwara Parbandhak Committee(@SGPCAmritsar) 's Twitter Profile Photo

ਗੁਰੂ ਘਰ ਦੀ ਸੇਵਾ ਸਦਕਾ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਜੀ ਤੱਕ ਦਾ ਇਤਿਹਾਸ

account_circle
Punjab Spectrum(@PunjabSpectrum) 's Twitter Profile Photo

ਸ੍ਰੀ ਦਰਬਾਰ ਸਾਹਿਬ ਵਿਖੇ ਸੇਵਕ ਪਰਿਵਾਰ ਵੱਲੋਂ ਪੰਜ ਚਾਂਦੀ ਦੇ ਬਾਟੇ ਤੇ ਕਹੀਆਂ ਭੇਟ

account_circle
Shiromani Gurdwara Parbandhak Committee(@SGPCAmritsar) 's Twitter Profile Photo

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ਐੱਪਲ ਅਧਾਰਿਤ ਐਪ ਜਾਰੀ

account_circle
Shiromani Gurdwara Parbandhak Committee(@SGPCAmritsar) 's Twitter Profile Photo

ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਵਿਕਾਰਾਂ ਨੂੰ ਕਿਵੇਂ ਪਛਾੜਿਆ ਜਾ ਸਕਦਾ ਹੈ

account_circle
Punjab Spectrum(@PunjabSpectrum) 's Twitter Profile Photo

ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ
ਨੌਜਵਾਨ ਨੇ ਮੰਤਰੀ ਲਾਲਜੀਤ ਭੁੱਲਰ
ਤੋਂ ਨਸ਼ਿਆਂ ਦੇ ਮੁੱਦੇ ਤੇ ਪੁੱਛੇ ਸਵਾਲ
ਲਾਲਜੀਤ ਸਿੰਘ ਭੁੱਲਰ ਨੇ ਜਾਣੋ ਕਿਸ ਗਲ ਲਈ ਮੰਗੀ ਮਾਫੀ

account_circle
Punjab Spectrum(@PunjabSpectrum) 's Twitter Profile Photo

'ਸ੍ਰੀ ਦਰਬਾਰ ਸਾਹਿਬ ਵਿਖੇ ਰਾਹੁਲ ਗਾਂਧੀ ਵਲੋਂ ਕੀਤੀ ਸੇਵਾ ਮੇਰੇ ਦਿਲ ਨੂੰ ਲੱਗ ਗਈ' Ex-ADGP ਢਿੱਲੋਂ ਹੋ ਗਏ ਰਾਹੁਲ ਗਾਂਧੀ ਦੇ ਫੈਨ ਕਾਂਗਰਸ ਦਾ ਪੱਲਾ ਫੜ੍ਹਨ ਦਾ ਦੱਸਿਆ ਕਾਰਨ

Ex-IPS officer Gurinder Singh Dhillon joins Punjab Congress

account_circle