Babbu Maan DSM(@DsmMaan) 's Twitter Profile Photo

ਲੱਗੇ ਰੋਕ ਛਪੇ ਨਾ ਗੁਰਬਾਣੀ ਵਿੱਚ ਅਖ਼ਬਾਰਾਂ ਦੇ
ਚੱਕ ਦੇ ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ

ਲਾਸਟ ਆਲਾ ਫੈਨ

account_circle
Babbu Maan DSM(@DsmMaan) 's Twitter Profile Photo

ਉੱਠਿਆ ਤੂਫ਼ਾਨ ਅੜਬ ਪੰਜਾਬੀ ਮਿੱਤਰਾਂ 25 ਅਪ੍ਰੈਲ ਦਾ
ਕਿਓਂ ਚਾਚਾ ਆਉਂਦਾ ਸਵਾਦ ਦੇਖ ਟ੍ਰੇਡਿੰਗ ਲਾਈਨ ਦਾ

account_circle
Babbu Maan DSM(@DsmMaan) 's Twitter Profile Photo

ਸਮਝੇ ਖੁਦ ਨੂੰ ਤੂੰ ਸ਼ੇਰਨੀ, ਪਰ ਹੈਗੀ ਤੂੰ ਬਿੱਲੀ ਏ
ਉਪਰੋ ਚੰਡੀਗੜ੍ਹ ਵਰਗੀ, ਅੰਦਰੋ ਤੂੰ ਦਿੱਲੀ ਏ

#CanadaTour#April_to_May
2

account_circle
Babbu Maan DSM(@DsmMaan) 's Twitter Profile Photo

ਮੇਰਾ ਤਾਂ ਖੁਸ਼ੀ ਦਾ ਕੋਈ ਮਾਨਾਂ ਟਿਕਾਣਾ ਨਹੀਂ
ਜਦੋ ਵੀ ਲੱਗਦਾ ਦੇ ਟਿਕਾ ਭਰਕੇ ਲੱਗਦਾ
ਆ ਜਿਹੜਾ ਇੰਡੀਆ ਅੱਜ ਇਤਿਹਾਸ ਬਣ ਗਿਆ
ਕਦੇ ਨਹੀਂ ਟੁੱਟ ਸਕਦਾ ਤੇ ਨਾਹੀ ਕੋਈ ਤੋੜ ਸਕਦਾ

Babbu Maan

account_circle
Babbu Maan DSM(@DsmMaan) 's Twitter Profile Photo

ਸੈਂਟਰ ਸਰਕਾਰ ਨੂੰ ਨੱਥ ਪਾਉਣੀ ਆ
ਭਗਤਾਂ ਸਮੇਤ ਕੰਜਰੀ ਵਾਂਗ ਨਚਾਉਣੀ ਆ
ਕੌਮ ਪੰਜਾਬੀ ਨੇ ਅਸਲ ਤਾਕਤ ਹਲੇ ਦਿਖਾਉਣੀ ਆ
ਜੇ ਨਾ ਮੰਨੀ ਤਾਂ ਸਿਰ ਧੜ ਦੀ ਬਾਜ਼ੀ ਲਾਉਣੀ ਆ
ਲਾਸਟ ਆਲਾ ਫੈਨ

ਸੈਂਟਰ ਸਰਕਾਰ ਨੂੰ ਨੱਥ ਪਾਉਣੀ ਆ
ਭਗਤਾਂ ਸਮੇਤ ਕੰਜਰੀ ਵਾਂਗ ਨਚਾਉਣੀ ਆ
ਕੌਮ ਪੰਜਾਬੀ ਨੇ ਅਸਲ ਤਾਕਤ ਹਲੇ ਦਿਖਾਉਣੀ ਆ
ਜੇ ਨਾ ਮੰਨੀ ਤਾਂ ਸਿਰ ਧੜ ਦੀ ਬਾਜ਼ੀ ਲਾਉਣੀ ਆ
ਲਾਸਟ ਆਲਾ ਫੈਨ #DSM68
#BabbuMaan #AdabPunjabi
account_circle