Acharya Pramod(@AcharyaPramodk) 's Twitter Profile Photo

क्या “भाजपा”
का जहाज़ डूबने लगा है,जो एक एक कर के परिंदे उड़ने लगे हैं.

account_circle
Harpreet Singh Turka(@Happyturka5) 's Twitter Profile Photo

ਅਕਾਲੀ ਦਲ ਦਾ ਹਾਲ 1846 ਦੀ ਖਾਲਸਾ ਰਾਜ ਦੀ ਫੌਜ ਆਲਾ ਹੈ,ਕੇਡਰ dedicated ਤੇ ਵਫਾਦਾਰ ਹੈ ਪਰ ਕਮਾਨ ਗੁਲਾਬ ਸਿੰਘ ਡੋਗਰੇ , ਮਿਸਰ ਲਾਲ ਸਿੰਘ ਤੇ ਤੇਜ ਸਿੰਘ ਅਰਗਿਆਂ ਕੋਲ ਆ ।

Misl Satluj

#akalidal #panjab 
@MislSatluj
account_circle
News24(@news24tvchannel) 's Twitter Profile Photo

अकाली दल नेता राजिंदर सूद भाजपा में शामिल हुए

| |

account_circle
BAD BOY 🙈(@BADD_BOYY69_) 's Twitter Profile Photo

ਅੱਜ ਸਭ ਤੋਂ ਵੱਧ ਚੀਸ ਰਵੀ ਔਲਖ ਅਜ਼ਾਦ ਟੈਪੂ ਦੇ ਉੱਠੀ ਹੋਣੀ ਵਾਂ ਇਹੋ ਸਿਮਰੂ ਨੂੰ ਜੁਆਈ ਬਣਾਈ ਫਿਰਨ ਡਿਆ ਹੀ ਇਹੋ Shiromani Akali Dal (Amritsar) ਆਲੇ ਪੈਹੇ ਕਮਾਉਣ ਦਏ
ਵਾ ਖਾਲਿਸਥਾਨ ਦੇ ਨਾਂ ਤੇ ਇਹੋ ਭਿੰਡਾਂਵਾਲ਼ਿਆਂ ਸੰਤਾ ਦੇ ਨਾ
ਵਰਤਣ ਦਏ ਸਾਲ਼ੇ ਸਰਕਾਰੀ ਟੱਟੂ ਵਾਂ ਇਹੇ ਲਈ ਮੈ ਇਹਨਾ ਦੱਲਿਆਂ ਦੇ ਉਲ਼ਟ ਵਾਂ ਵੇਹ ਲਓ ਸੱਚ ਅੱਜ ਫੇ

ਅੱਜ ਸਭ ਤੋਂ ਵੱਧ ਚੀਸ ਰਵੀ ਔਲਖ ਅਜ਼ਾਦ ਟੈਪੂ ਦੇ ਉੱਠੀ ਹੋਣੀ ਵਾਂ ਇਹੋ ਸਿਮਰੂ ਨੂੰ ਜੁਆਈ ਬਣਾਈ ਫਿਰਨ ਡਿਆ ਹੀ ਇਹੋ @AkaliDal_A ਆਲੇ ਪੈਹੇ ਕਮਾਉਣ ਦਏ 
ਵਾ ਖਾਲਿਸਥਾਨ ਦੇ ਨਾਂ ਤੇ ਇਹੋ ਭਿੰਡਾਂਵਾਲ਼ਿਆਂ ਸੰਤਾ ਦੇ ਨਾ
ਵਰਤਣ ਦਏ ਸਾਲ਼ੇ ਸਰਕਾਰੀ ਟੱਟੂ ਵਾਂ ਇਹੇ ਲਈ ਮੈ ਇਹਨਾ ਦੱਲਿਆਂ ਦੇ ਉਲ਼ਟ ਵਾਂ ਵੇਹ ਲਓ ਸੱਚ ਅੱਜ ਫੇ #ElectionCampaign
account_circle
Janta TV(@jantatv_news) 's Twitter Profile Photo

Abhay Chautala का बड़ा बयान, बोले- BJP देश को कमजोर कर रही,Haryana में INLD का समर्थन करेगा अकाली दल

news

account_circle
Sushil rinku(@Sushilrinku_13) 's Twitter Profile Photo

ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਨੇ.

Elections Punjab winningPunjab Jalandhar

ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ 
ਸੋਹਣੇ ਤਾਂ ਉਂਝ ਲੋਕ ਬਥੇਰੇ ਨੇ.  

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Sushil rinku(@Sushilrinku_13) 's Twitter Profile Photo

ਨਾਮਜ਼ਦਗੀ ਦਾਖ਼ਲ ਕਰਦੇ ਵਕ਼ਤ ਲੋਕਾਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ

Elections Punjab winningPunjab Jalandhar

ਨਾਮਜ਼ਦਗੀ ਦਾਖ਼ਲ ਕਰਦੇ ਵਕ਼ਤ ਲੋਕਾਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Sushil rinku(@Sushilrinku_13) 's Twitter Profile Photo

ਜਲੰਧਰ ਇੱਕ ਇਮਾਨਦਾਰ ਸਰਕਾਰ ਦਾ ਹੱਕਦਾਰ ਹੈ। ਜਲੰਧਰ ਸੁਸ਼ੀਲ ਰਿੰਕੂ ਦਾ ਹੱਕਦਾਰ ਹੈ

Elections Punjab winningPunjab Jalandhar

ਜਲੰਧਰ ਇੱਕ ਇਮਾਨਦਾਰ ਸਰਕਾਰ ਦਾ ਹੱਕਦਾਰ ਹੈ। ਜਲੰਧਰ ਸੁਸ਼ੀਲ ਰਿੰਕੂ ਦਾ ਹੱਕਦਾਰ ਹੈ

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Sushil rinku(@Sushilrinku_13) 's Twitter Profile Photo

ਅੱਜ ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋਇਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ

Elections Punjab winningPunjab Jalandhar

ਅੱਜ  ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋਇਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Sushil rinku(@Sushilrinku_13) 's Twitter Profile Photo

ਕਾਲੀ ਮਾਤਾ ਮੰਦਿਰ, ਸਬਜ਼ੀ ਮੰਡੀ,ਇੰਡਸਟਰੀਅਲ ਏਰੀਆ ਵਿਖੇ ਮਾਤਾ ਦੇ ਜਾਗਰਨ ਵਿਚ ਸ਼ਿਰਕਤ ਕੀਤੀ ਅਤੇ ਮਾਤਾ ਦਾ ਅਸ਼ੀਰਵਾਦ ਲਿਆ।

Elections Punjab winningPunjab Jalandhar

ਕਾਲੀ ਮਾਤਾ ਮੰਦਿਰ, ਸਬਜ਼ੀ  ਮੰਡੀ,ਇੰਡਸਟਰੀਅਲ ਏਰੀਆ ਵਿਖੇ  ਮਾਤਾ ਦੇ ਜਾਗਰਨ ਵਿਚ ਸ਼ਿਰਕਤ ਕੀਤੀ ਅਤੇ ਮਾਤਾ ਦਾ ਅਸ਼ੀਰਵਾਦ ਲਿਆ।

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Sushil rinku(@Sushilrinku_13) 's Twitter Profile Photo

ਅੱਜ ਧੰਨ ਧੰਨ ਸ੍ਰੀ ਗੁਰੂ ਪ੍ਰੀਤਮ ਦਾਸ ਜੀ ਬਾਬਾ ਜੋੜੇ ਵਾਲੇ, ਪਿੰਡ ਰਾਏਪੁਰ ਰਸੂਲਪੁਰ (ਜਲੰਧਰ) ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ

Elections Punjab winningPunjab Jalandhar

ਅੱਜ ਧੰਨ ਧੰਨ ਸ੍ਰੀ  ਗੁਰੂ ਪ੍ਰੀਤਮ ਦਾਸ ਜੀ ਬਾਬਾ ਜੋੜੇ ਵਾਲੇ,  ਪਿੰਡ ਰਾਏਪੁਰ  ਰਸੂਲਪੁਰ   (ਜਲੰਧਰ) ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ

#PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar
#sushilkumarrinku
account_circle
Daily Ajit(@dailyajitnews) 's Twitter Profile Photo

ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਹੀ ਸਾਡੀ ਪਾਰਟੀ ਦਾ ਏਜੰਡਾ- ਸੁਖਬੀਰ ਸਿੰਘ ਬਾਦਲ
ajitjalandhar.com/story/20240518…

#AkaliDal #SukhbirSinghBadal #punjab #elections #Election2024 #ajit #ajitnews #dailyajit #Ajitwebtv
account_circle
Sushil rinku(@Sushilrinku_13) 's Twitter Profile Photo

ਤੁਹਾਡਾ ਜੋਸ਼ ਤੇ ਜਜ਼ਬਾ ਮੈਨੂੰ ਹੋਰ ਤਕੜਾ ਬਣਾ ਦਿੰਦਾ ਹੈ। ਮੈਨੂੰ ਇੰਨੇ ਪਿਆਰ ਨਾਲ ਨਵਾਜ਼ਨ ਲਈ, ਤੁਹਾਡੇ ਦਿਲੋਂ ਧੰਨਵਾਦ

Elections Punjab winningPunjab Jalandhar

account_circle
Sushil rinku(@Sushilrinku_13) 's Twitter Profile Photo

ਪੰਜਾਬ ਦੀ ਤਰੱਕੀ ਸਾਡੀ ਮੰਗ ਨਹੀਂ, ਹਿੰਡ ਹੈ। ਅਸੀਂ ਪੰਜਾਬੀ ਹਾਂ, ਹਿੰਡ ਭੁਗੌਣਾ ਜਾਣਦੇ ਹਾਂ।