ਤੇ ਅਸੂਲਾ ਦੇ ਆ ਪਕੇ, ਮੁੰਡੇ ਢਿਠ ਜੰਮੇ ਨੇ ।
ਸਮਝੋਤੇ ਤੇਰੇ ਦੇਖ, ਇਹ ਜਮੀਰ ਕੰਬੇ ਨੇ ॥
ਤਾਰਾ ਯਾਦਾਂ ਦਿਆ ਨਾਲ, ਈਗੋਆ ਦੇ ਖੰਬੇ ਨੇ ।
ਤੇਰੇ ਲੱਖਾ ਦੇ ਆ ਲੋਗੋ, ਓਹਨੇ ਫਰੀ ਟੰਗੇ ਨੇ ॥
#dpac #DPACYCLOPEDIA #b2g #b2brecordsinc #100bars #punjabirap
Teri kudi raati ghabraye
Kehdi Jimevari #Lust
.
ਤੇਰੀ ਕੁੜੀ ਰਾਤੀ ਘਬਰਾਏ ਕਿਹਦੀ ਜਿਮੇਵਾਰੀ #ਵਾਸਨਾ
.
तेरी कुड़ी राती घबराये किहडी जिमेवारी #हवस
.
Lust Rap Song OUT 4 Public
.
#7ਪਾਪ #7पाप #7sins Full Album Out For Public
.
#dpac #b2brecordsinc #DPACYCLOPEDIA #Reel Life #Reel Moments #Reel
ਤੁਰਦਾ ਤੇ ਡਿਗਦਾ, ਸੱਟਾ ਨਾਲ ਜੁੜਦਾ ।
ਡਾਲਰ ਕਮਾੰਦਾ, ਟੁੱਟੀ ਹੱਡਾ ਨਾਲ ਮੁੜਦਾ ॥
ਖਾਸੀਅਤ ਏ ਏਹੀ, ਦਮ ਅਪਨੇ ਤੇ ਤੁਰਦਾ ।
ਸਿਫਾਰਸ਼ਾ ਪਵਾ ਲਾ ਛੋਟੇ, ਤਾਨਵੀ ਨਹੀਂਓ ਖੁਰਦਾ ॥
#dpac #DPACYCLOPEDIA #b2g #b2brecordsinc #AVAY #Ajevayaad
ਹਿਸਾ ਮੈਂ ਕੋਈ ਜਾਦੂ ਦਾ ਨਾ, ਕਾਮਯਾਬੀ ਟਾਪੂ ਦਾ ਹਾਂ ।
ਰਾਜੇਆ ਦੇ ਲਾਣੇ ਦਾ ਨਾ, ਮੰਡੀਆ ਦੇ ਦਾਨੇ ਦਾ ਹਾਂ ॥
ਉਚੇ ਦਰਬਾਰਾਂ ਦਾ ਨਾ, ਚਰਚਾ ਅਖਬਾਰਾ ਦਾ ਹਾਂ ।
ਧਰਮਾ ਤੇ ਵਪਾਰਾ ਦਾ ਨਾ, ਭੁੱਖੇ ਜੋ ਹਜ਼ਾਰਾ ਦੀ ਹਾਂ ॥
#dpac #DPACYCLOPEDIA #b2g #b2brecordsinc #MTMB #maintemerebol
ਮੈਂ ਕਰਨੇ ਆ ਸਾਬਿਤ, ਕਲੇਆ ਚ ਕਿਤੇ ਵਾਦੇ ।
ਕਮਰੇ ਚ ਬੈਠਾ ਜੋੜਾ, ਲੋਕਾ ਤੋੜੇ ਜੋ ਇਰਾਦੇ ॥
ਕੋਲ਼ੋਂ ਨਿਤ ਦੇਖਦਾ ਹਾਂ, ਤਾਜ ਏਹ ਰੋਲਦੇ ਪਿਆਦੇ ॥
ਸਾਂਝੇ ਬੋਲਦਾ ਹਾਂ ਬੋਲ, ਏਹ ਨਾ ਮੇਰੇ ਤੇ ਨਾ ਥਾਡੇ ॥
#dpac #DPACYCLOPEDIA #b2g #b2brecordsinc #F #facts #punjabirap
ਸਾਧਨ ਕਮਾਈ ਦਾ, ਬੜੀਆ ਦਾ ਘਰ ਚਲੇ ।
ਤੁਹਾਡੀ 4 ਬੋਤਲਾ ਨਾਲ, ਰੈਪ ਦੀ ਏ ਜੜ ਜਲੇ ॥
ਸੁਨਿਆ ਮੈ ਰੈਪ ਤੇਰਾ, ਲਗਦਾ ਨਿਆਣਾ ਹੱਲੇ ।
90 ਆਲਾ ਜੋਸ਼ ਤੈਨੂੰ, ਲਗਦਾ ਨੀ ਆਨਾ ਹੱਲੇ ॥
#dpac #DPACYCLOPEDIA #b2g #b2brecordsinc #RDH #Rapdahaal
ਕੁਝ ਬੰਦਿਆ ਦਾ ਸੂਦ, ਜਮਾ ਹੋਈ ਫਿਰਦਾ ।
ਅਧਾ ਹਲੇ ਬਚੀਆ ਆ, ਅਧਾ ਮੁਕੀ ਫਿਰਦਾ ॥
ਲਿਹਜਾ ਖਰਾਬ ਕਹਿਂਦੇ, ਬੋਲੀ ਵਿਚ ਫਿਰਦਾ ।
ਗੇੜਦਾ ਸੀ ਨਲਕੇ, ਡੋਲੀ ਬਿਸਲੇਰੀ ਫਿਰਦਾ ॥
#dpac #DPACYCLOPEDIA #b2g #b2brecordsinc #JM #jethamunda
ਕਾਤਿਲ ਗਵਾਹ ਤੇਰਾ, ਜੱਜ ਨਾਲ ਨਾ ਅੇਵੀ ਲੜ ।
ਮਿਹਨਤੀ ਹਵਾਵਾ, ਜਾਕੇ ਪਲੂੰਆ ਦੇ ਵਿਚ ਵੜ ॥
ਬਰਦਾ ਜੇ ਮੀਹ, ਦੱਸਿਆ ਸੀ ਬਨ ਤੇਲ ਤਰ ।
ਕਰਕੇ ਮੋਹੱਬਤਾ, ਤੂੰ ਰਾਂਝੇਆ ਦੇ ਲਾਂਬੇ ਫੜ ॥
#dpac #DPACYCLOPEDIA #b2g #b2brecordsinc #RB #REALBARS
ਤੇਰੀ ਯਾਦਾ ਨਾਲ ਦੁਖੇ ਕੋਇ ਸਿਰ ਝਸਦੇ ।
ਚਲਾਂ ਜਿੰਦਗੀ ਨਾ ਤੇਰੀ ਤਾ ਅਸੂਲ ਫਸਦੇ ॥
#dpac #DPACYCLOPEDIA #b2g #b2brecordsinc #100bars
ਕੋਹਿਨੂਰ-ਏ-ਤਾਜ ਮੱਲਾ, ਨੇਉਜ਼ਾ ਭਾ ਗੱਲਾ ।
ਅੰਬਰਾ ਤੇ ਹੱਥ ਪਾਂਦਾ, ਵੇਖ ਮਾਏ ਤੇਰਾ ਲਲਾ ॥
#dpac #DPACYCLOPEDIA #b2g #b2brecordsinc #F #facts