Metro Times(@CamLivetv) 's Twitter Profile Photo

ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ ਵਿਆਹ ਸਮਾਗਮ 'ਚ ਪਹੁੰਚਣ ਲਈ 8 ਕਿਲੋਮੀਟਰ ਦੌੜਿਆ..

account_circle
Deepak Jyoti(@deepakjyotibjp) 's Twitter Profile Photo

ਨਵੇਂ ਸਾਲ ਮੌਕੇ ਜੈ ਮਾਂ ਸ਼ਰਨਮ ਮਿਸ਼ਨ ਦੀ ਸਾਧਵੀਆਂ ਵੱਲੋਂ ਮਿਸ਼ਨ ਪ੍ਰਮੁਖ ਸ਼ਰਨ ਜੋਤੀ ਮਾਂ ਜੀ ਦੇ ਸਾਨਿਧ ਹੇਠ ਸ੍ਰੀ ਊਸ਼ਾ ਮਾਤਾ ਮੰਦਿਰ ਵਿੱਚ ਮੁਕਟਮਨੀ ਸ੍ਰੀ ਸ੍ਰੀ 1008 ਸ੍ਰੀ ਊਸ਼ਾ ਮਾਤਾ ਜੀ ਦੇ ਮਨਾਏ ਗਏ ਪ੍ਰਕਾਸ਼ ਦਿਹਾੜੇ ਵਿੱਚ ਹਾਜਰੀ ਭਰੀ ਅਤੇ ਆਸੀਰਵਾਦ ਪ੍ਰਾਪਤ ਕੀਤਾ।

#newyearseve2024 #BassiPathana #ushamatamandir
account_circle