S P Singh(@SPSingh_50) 's Twitter Profile Photo

' ਖਾਲਸਾ '

ਕੱਛ, ਕੜਾ, ਕੰਘਾ, ਕੇਸ
ਖਾਲਸੇ ਦਾ ਵੇਸ ।

ਇਹ ਸਾਡੀ ਕਿਰਪਾਨ,
ਖਾਲਸੇ ਦੀ ਸ਼ਾਨ ।

ਗੁਰੂ ਸਾਡਾ ਗ੍ਰੰਥ,
ਜੈ ਜੈ ਖਾਲਸਾ ਪੰਥ ।

ਦੇਗ ਤੇਗ ਫਤਹਿ,
ਪੰਥ ਕੀ ਜੀਤ ।

ਸਰਬੱਤ ਦਾ ਭਲਾ,
ਗਾਂਵਾਂ ਇਹੋ ਗੀਤ ।

ਜੋ ਬੋਲੇ ਸੋ ਨਿਹਾਲ,
ਸਤਿ ਸ਼੍ਰੀ ਅਕਾਲ ।

🙏🙏

' ਖਾਲਸਾ '

ਕੱਛ, ਕੜਾ, ਕੰਘਾ, ਕੇਸ
ਖਾਲਸੇ ਦਾ ਵੇਸ ।

ਇਹ ਸਾਡੀ ਕਿਰਪਾਨ,
ਖਾਲਸੇ ਦੀ ਸ਼ਾਨ ।

ਗੁਰੂ ਸਾਡਾ ਗ੍ਰੰਥ,
ਜੈ ਜੈ ਖਾਲਸਾ ਪੰਥ ।

ਦੇਗ ਤੇਗ ਫਤਹਿ,
ਪੰਥ ਕੀ ਜੀਤ ।

ਸਰਬੱਤ ਦਾ ਭਲਾ,
ਗਾਂਵਾਂ ਇਹੋ ਗੀਤ ।

ਜੋ ਬੋਲੇ ਸੋ ਨਿਹਾਲ,
ਸਤਿ ਸ਼੍ਰੀ ਅਕਾਲ ।

🙏🙏
account_circle
Manakdeep Singh Kharaud(@Iam_MKharaud) 's Twitter Profile Photo

ਸਿੱਜਦਾ ਹੈ ਸੰਗਰੂਰ ਵਾਲਿਆਂ ਨੂੰ...

ਜੋ ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ

ਸਿੱਜਦਾ ਹੈ ਸੰਗਰੂਰ ਵਾਲਿਆਂ ਨੂੰ... 

ਜੋ ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ
account_circle
navuu(@iavdeep_) 's Twitter Profile Photo

'Naam Mera Ajit hai,
Jitya Nahi Javanga,
Jitya Gaya Agar,
Jiyonda Nahi Aavanga!!'

ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏼

'Naam Mera Ajit hai,
Jitya Nahi Javanga,
Jitya Gaya Agar,
Jiyonda Nahi Aavanga!!'

 ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏼
account_circle
Gurpreet singh Rinku(@rinkukurali) 's Twitter Profile Photo

जो बोले सो निहाल,
सति श्री अकाल
ਜੋ ਬੋਲੇ ਸੋ ਨਿਹਾਲ,
ਸਤਿ ਸ਼੍ਰੀ ਅਕਾਲ...

account_circle
Manakdeep Singh Kharaud(@Iam_MKharaud) 's Twitter Profile Photo

ਸਿੱਖ ਵਿਰੋਧੀ ਲਾਣਾ ਟਰੈਂਡਿੰਗ ਕਰਵਾ ਰਿਹਾ ਹੈ ਵੀ ਫਲਾਣੀ ਜੇਲ੍ਹ ਢਮਕਾਣੀ ਜੇਲ੍ਹ..

ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੰਗਰੇਜ਼ੀ ਹਕੂਮਤ ਜਦੋਂ ਸਾਡੇ ਪੁਰਖਿਆਂ ਨੂੰ ਕਾਲਾ ਪਾਣੀ ਅੰਡੇਮਾਨ ਭੇਜਣ ਵਾਸਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਕਰਦੇ ਸੀ ਤਾਂ ਇੱਕੋ ਹੀ ਆਵਾਜ਼ ਗੂੰਜਦੀ ਹੁੰਦੀ ਸੀ।

#ਜੋ_ਬੋਲੇ_ਸੋ_ਨਿਹਾਲ_ਸਤਿ_ਸ਼੍ਰੀ_ਅਕਾਲ
account_circle