Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਮਾਲਬਰੋਸ ਸ਼ਰਾਬ ਫੈਕਟਰੀ ਵੱਲੋਂ ਜ਼ੀਰਾ ਹਲਕੇ ਦੇ ਪਿੰਡਾਂ ਵਿੱਚ ਕੈਂਸਰ ਵਾਲਾ ਪਾਣੀ ਧਰਤੀ ਹੇਠਾਂ ਸੁੱਟਣ ਦੇ ਖਿਲਾਫ਼ ਸਘੰਰਸ਼ ਕਰ ਰਹੇ ਜ਼ੀਰਾ ਸਾਂਝਾ ਮੋਰਚਾ ਵਿਖੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਭੇਜ ਦਿੱਤੀ ਗਈ ਹੈ ਕਿਉਂਕਿ ਅੱਜ ਜ਼ੀਰਾ ਵਿਖੇ CM Bhagwant Mann ਵੋਟਾਂ ਮੰਗਣ ਆ ਰਹੇ ਹਨ।

ਮੁੱਖ ਮੰਤਰੀ ਨੂੰ ਜ਼ੀਰਾ ਹਲਕੇ ਦੇ ਲੋਕਾਂ…

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋ ਹੋਏ ਕਾਗਜ਼ ਮੰਜੂਰ। ਅਜਾਦ ਉਮੀਦਵਾਰ ਵਜੋਂ ਲੜਨਗੇ ਚੋਣ।

ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋ ਹੋਏ ਕਾਗਜ਼ ਮੰਜੂਰ। ਅਜਾਦ ਉਮੀਦਵਾਰ ਵਜੋਂ ਲੜਨਗੇ ਚੋਣ।
account_circle
Sherry Kalsi(@mlasherykalsi) 's Twitter Profile Photo

ਕੱਲ ਮਿਤੀ 16/05/2024 ਦਿਨ ਵੀਰਵਾਰ ਸਮਾਂ ਸਵੇਰੇ 10:00 ਵਜੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ I.T.I. ਕਾਦੀਆਂ ਵਿਖੇ ਲੋਕ ਸਭਾ ਚੋਣਾਂ ਸਬੰਧੀ ਰੈਲੀ ਕਰਨ ਲਈ ਪਹੁੰਚ ਰਹੇ ਹਨ.....

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

ਲੋਕਾਂ ਦੇ ਜਜਬਾਤਾ ਨਾਲ ਖੇਡ ਖੇਡ ਕੇ ਕੁਰਸੀ ਤਾਂ ਲੈ ਲਈ ਪਰ ਇਹ ਬੱਦ ਦੁਆਂਵਾ ਵੀ ਨਾਲ ਹੀ ਮਿਲਣੀਆਂ । ਅਖੇ ਮੁਰਗੀ ਮਰੀ ਦੇ ਵੀ ਪੈਸੇ ਦਵਾਂਗਾ ਮੈ। ਗਿਰਦਾਵਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ। ਅਜੇ ਤੇ ਮਾਨਾ ਤੈਨੂੰ ਤੇਰੇ ਪਹਿਲੇ ਤੇ ਅਸਲੀ ਬੱਚਿਆਂ ਦੀ ਬੱਦ ਦੁਆ ਵੀ ਲੱਗਣੀ। 😭😭😭😭😭😭😭😭 ਦਿੱਲ ਹੀ ਕੱਢ ਲਿਆ ਬਾਪੂ ਦੇ ਹੰਜੂਆਂ ਨੇ।

account_circle
AAP Punjab(@AAPPunjab) 's Twitter Profile Photo

— ਸੰਗਰੂਰ ਹਲਕੇ 'ਚ ਹੋਰ ਮਜ਼ਬੂਤ ਹੋਇਆ ਆਪਣਾ ਪਰਿਵਾਰ

CM Bhagwant Mann ਜੀ ਦੀ ਅਗਵਾਈ ਤੇ ਵਿਧਾਇਕ ਜ਼ਮੀਲ ਰਹਿਮਾਨ ਦੀ ਮੌਜੂਦਗੀ ‘ਚ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੈਬੀ ਖਾਨ ਵੀ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ

#Punjab — ਸੰਗਰੂਰ ਹਲਕੇ 'ਚ ਹੋਰ ਮਜ਼ਬੂਤ ਹੋਇਆ ਆਪਣਾ ਪਰਿਵਾਰ

CM @BhagwantMann ਜੀ ਦੀ ਅਗਵਾਈ ਤੇ ਵਿਧਾਇਕ ਜ਼ਮੀਲ ਰਹਿਮਾਨ ਦੀ ਮੌਜੂਦਗੀ ‘ਚ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੈਬੀ ਖਾਨ ਵੀ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ
account_circle
Punjab Congress(@INCPunjab) 's Twitter Profile Photo

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦੇ ਵੱਡੇ ਭਰਾ ਡਾ. ਮਨੋਹਰ ਸਿੰਘ ਜੀ ਅਤੇ ਸ਼੍ਰੀ ਸੰਜੀਵ ਅਰੋੜਾ ਜੀ (IFS ਸੇਵਾਮੁਕਤ ਸਾਬਕਾ ਸਕੱਤਰ, ਵਿਦੇਸ਼ ਮੰਤਰਾਲਾ) ਅੱਜ ਕਾਂਗਰਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਦੇਵੇਂਦਰ ਯਾਦਵ ਜੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।

Sukhpal Singh Khaira(@SukhpalKhaira) 's Twitter Profile Photo

ਮੇਰਾ ਹਰ ਕਦਮ ਪੰਜਾਬ ਵੱਲ ਨੂੰ, ਮੇਰਾ ਹਰ ਕਦਮ ਵਿਕਾਸ ਵੱਲ ਨੂੰ✌🏻

account_circle
Bhagwant Mann(@BhagwantMann) 's Twitter Profile Photo

ਅਕਤੂਬਰ ਮਹੀਨੇ ਤੱਕ ਪੰਜਾਬ ਦੇ ਖੇਤਾਂ 'ਚ 70 ਫ਼ੀਸਦੀ ਨਹਿਰੀ ਪਾਣੀ ਪਹੁੰਚਣ ਲੱਗ ਜਾਵੇਗਾ… ਜਿਸ ਨਾਲ ਸਾਢੇ 6 ਲੱਖ ਟਿਊਬਵੈੱਲ ਬੰਦ ਹੋਣਗੇ ਅਤੇ ਸੂਬੇ ਦਾ 6-7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦਾ ਬਚੇਗਾ... ਇੱਥੋਂ ਬਚਾਏ ਪੈਸਿਆਂ ਵਿੱਚੋਂ ਮਾਵਾਂ-ਭੈਣਾਂ ਨੂੰ ਜਲਦ 1000-1000 ਰੁਪਏ ਮਹੀਨਾ ਦੇਵਾਂਗੇ...

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨਾਲ ਆਪ MLA ਸਰਵਣ ਸਿੰਘ ਧੁੰਨ ਨੇ ਕੀਤੀ ਬੱਤਮੀਜੀ। ਸੱਤਾ ਦੇ ਨਸ਼ੇ ਚ ਚੂਰ ਹੋਏ MLA ਸਾਹਬ

account_circle
Sukhpal Singh Khaira(@SukhpalKhaira) 's Twitter Profile Photo

ਪੰਜਾਬ ਨਾਲ ਖੜ੍ਹਾਂਗੇ, ਪੰਜਾਬ ਦੇ ਹੱਕਾਂ ਲਈ ਸੰਸਦ ‘ਚ ਲੜਾਂਗੇ

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

ਦਿਲ ਕਰਦਾ ਵੋਟਾਂ ਪਾ ਦਿਉ ਆਮ ਘਰਾਂ ਦੇ ਮੁੰਡੇ ਹਾਂ। ਮੁੱਖ ਮੰਤਰੀ ਜੀ ਦੀ ਕਲਾ ਬਕਮਾਲ ਹੈ ਭਾਵੁਕ ਕਰਕੇ ਠੱਗਣ ਦੀ। ਤੁਸੀ ਆਮ ਘਰਾਂ ਦੇ ਰਹੇ ਹੀ ਨਹੀਂ ਤੁਸੀ ਤਾਂ ਰਜਵਾੜਿਆਂ ਵਾਂਗ 40/40 ਗੱਡੀਆਂ ਦੇ ਕਾਫ਼ਲੇ ਤੇ 200/250 ਪੁਕਲਸ ਤੇ 50/60 ਕਮਾਂਡੋ ਨਾਲ ਆਉਂਦੇ ਹੋ। ਹੈਲੀਕਾਪਟਰ ਤੇ ਝੂਟਦੇ ਹੋ। ਇੱਥੋਂ ਤੱਕ ਤੁਹਾਡਾ ਸਾਰਾ ਟੱਬਰ VVVIP ਹੈ

account_circle
Major Singh #FarmersProtests02(@MajorSi55323658) 's Twitter Profile Photo

ਮਤਲਬ ਰਾਜਸਥਾਨੀ ਏਦਾਂ ਨਿਚੋੜਕੇ ਪੀਣ ਤੋਂ ਬਾਅਦ ਦੂਜੇ ਹੋਰਾਂ ਨੂੰ ਵੇਚਦੇ ਹੋਣਗੇ ਤਾਹੀਓਂ ਪਹਿਲਾਂ ਵਰਗੇ ਨਹੀਂ ਕਹਿੰਦੇ ਹੁੰਦੇ 😛 ਵੈਸੇ ਚਿੱਟੇ ਤੇ ਕੈਪਸੂਲਾਂ ਨਾਲੋਂ ਵਧੀਆ ਜੇਕਰ ਪੰਜਾਬ ਵਿੱਚ ਖੇਤੀ ਹੋਣ ਲੱਗ ਪਏ ਨਾਲੇ ਕਿਸਾਨਾਂ ਨੂੰ ਫੈਦਾ ਹੋਵੇ, ਪਰ ਦੋ ਨੰਬਰੀ ਨਸ਼ੇ ਵੇਚਣ ਵਾਲਿਆਂ ਦਾ ਨੁਕਸਾਨ ਹੋਵੇਗਾ 🤔

account_circle
Bhagwant Mann(@BhagwantMann) 's Twitter Profile Photo

4 ਜੂਨ ਨੂੰ ਕੇਂਦਰ ਦੀ ਸਰਕਾਰ ਵਿੱਚ ਸਭ ਤੋਂ ਵੱਡਾ ਹਿੱਸਾ ਆਮ ਆਦਮੀ ਪਾਰਟੀ ਦਾ ਹੋਵੇਗਾ, ਤੁਹਾਡਾ ਹੋਵੇਗਾ… ਫ਼ਿਰ ਕੇਂਦਰ ਦੇ ਫ਼ੈਸਲੇ ਅਸੀਂ ਕਰਿਆ ਕਰਾਂਗੇ… ਮਜ਼ਾਲ ਹੈ ਪੰਜਾਬ ਦਾ ਇੱਕ ਰੁਪਈਆ ਵੀ ਉੱਥੇ ਰਹਿ ਜਾਵੇ… ਸਾਰੇ ਪੈਸੇ ਲਿਆਕੇ ਇੱਥੇ ਲੋਕਾਂ ‘ਤੇ ਲਾਵਾਂਗੇ…

account_circle
Bhagwant Mann(@BhagwantMann) 's Twitter Profile Photo

ਜਿੱਤੇਗਾ ਪੰਜਾਬ, 13-0 ਨਾਲ... ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਦਾ ਪਿਆਰ ਤੇ ਸਤਿਕਾਰ... ਰੋਡ ਸ਼ੋਅ ਦੌਰਾਨ ਜ਼ੀਰਾ ਤੋਂ Live... x.com/i/broadcasts/1…

account_circle
PunjabPolitics (ਪੰਜਾਬ ਦੀ ਰਾਜਨੀਤੀ)(@PunjabPolitics_) 's Twitter Profile Photo

Raj Gill ਚੰਨੀ ਨੂੰ ਬੀਬੀ ਜਗੀਰ ਕੌਰ ਦੀ ਠੋਡੀ ਤੇ ਹੱਥ ਲਾਉਣ ਲਈ ਭਗਵੰਤ ਮਾਨ ਦੀ ਕਠਪੁੱਤਲੀ ਮਹਿਲਾ ਕਮਿਸ਼ਨਰ ਰਾਜ ਲਾਲੀ ਗਿੱਲ ਮਿੰਟ ਲਾਉਂਦੀ Charanjit Singh Channi ਨੂੰ ਨੋਟਿਸ ਕੱਢਦਿਆ ਪਰ ਇਹੋ ਕਮੀਸ਼ਨਰ ਭਗਵੰਤ ਮਾਨ ਦੇ ਇਸ਼ਾਰੇ ਤੇ ਔਰਤਾਂ ਨੂੰ ਡਾਂਗਾਂ ਮਾਰਨ ਕੱਪੜੇ ਪਾੜਨ ਤੇ ਬੋਲੀ ਗੂੰਗੀ ਤੇ ਅੰਨੀ ਮਹਿਲਾ ਕਮਿਸ਼ਨ ਬਣ ਜਾਂਦੀ।

account_circle
Iman Kaur Nakai(@imankaur1) 's Twitter Profile Photo

ਮਹਾਰਾਜਾ ਰਣਜੀਤ ਸਿੰਘ ਸਮੇਂ ਪੜ੍ਹਾਈ ਲਿਖਾਈ ਚ ਪੰਜਾਬ ਅੰਗਰੇਜ਼ਾਂ ਨਾਲੋਂ ਅੱਗੇ ਸੀ !!
ਜਿਸ ਨੂੰ ਅੰਗਰੇਜ਼ ਨੇ ਆ ਕੇ ਤਬਾਹ ਕਰ ਦਿੱਤਾ !!
ਇਮਰਾਨ ਖ਼ਾਨ

account_circle
ਮਨਦੀਪ ਕੌਰ ਸੰਧੂ(@Mannsandhu25) 's Twitter Profile Photo

ਇੰਨਾ ਦਾ ਇਰਾਦਾ ਹੈ, ਪੰਜਾਬ ਦੇ ਦਰਿਆਂਵਾਂ ਨੂੰ ਮੁੜ ਪੁਰਾਣੇ ਸੁਰੂਪ ਵਿੱਚ ਲੈ ਕੇ 150 ਆਉਣ ਦਾ । ਕੋਸਿਸ ਜਾਰੀ ਹੈ। @Water_warrior_Punjab

account_circle
BBC News Punjabi(@bbcnewspunjabi) 's Twitter Profile Photo

‘ਵਾਰਿਸ ਪੰਜਾਬ ਦੇ’ ਮੁਖੀ ਅਮ੍ਰਿਤਪਾਲ ਸਿੰਘ ’ਤੇ ਸੁਖਬੀਰ ਸਿੰਘ ਬਾਦਲ ਨੇ ਚੁੱਕੇ ਕਈ ਸਵਾਲ, ਸੁਣੋ ਉਨ੍ਹਾਂ ਕੀ ਕਿਹਾ....
ਐਡਿਟ - ਰਾਜਨ ਪਪਨੇਜਾ

account_circle