DailyPost PHH(@DailyPostPhh) 's Twitter Profile Photo

ਦੇਖੋ ਮਾਘੀ ਮੌਕੇ Daily Post Punjab Haryana Himachal ਦੀ ਖਾਸ ਪੇਸ਼ਕਸ਼ 'ਬੇਦਾਵੇ ਤੋਂ ਮੁਕਤੀ ਤੱਕ' ਰਾਤ 8 ਵਜੇ

account_circle
Hargobind Kaur Sran(@Hargobind_Kaur) 's Twitter Profile Photo

'ਖਿਦਰਾਣੇ ਦੀ ਢਾਬ' ਵਿਖੇ ਲੜ੍ਹਾਈ ਦੇ ਮੈਦਾਨ 'ਚ ਦ੍ਰਿੜਤਾ ਸਹਿਤ 40 ਮੁਕਤਿਆਂ ਵੱਲੋਂ ਰਚਿਆ ਇਤਿਹਾਸ ਸਮੂਹ ਸਿੱਖ ਕੌਮ ਨੂੰ ਯਾਦ ਰਹੇਗਾ।40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਦੇ ਸਾਲਾਨਾ ਸ਼ਹੀਦੀ ਦਿਹਾੜੇ 'ਤੇ ਮਹਾਨ ਮਰਜੀਵੜਿਆਂ ਨੂੰ ਪ੍ਰਣਾਮ। 🙏

#40Mukte #SriMuktsarSahib
account_circle
Aj Di Awaaz(@AjDiAwaaz1) 's Twitter Profile Photo

ਮਾਘੀ ਦੇ ਪਾਵਨ ਦਿਹਾੜੇ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਈ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

#Maaghi #Srimuktsarsahib #40Mukte #Ajdiawaaz
account_circle
🅖🅤🅡🅘 🅢🅘🅝🅖🅗(@Gurpinder_11) 's Twitter Profile Photo

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਯਾਦ ਵਿੱਚ ਲਗਦੇ ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਾਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ।

 #40Mukte
account_circle
Rana Inder Partap Singh(@RanaInderParta1) 's Twitter Profile Photo

ਅਤਿ ਸਤਿਕਾਰਤ 40 ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ, ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਮਹਾਨ ਸਿੱਖਾਂ ਦੀ ਸ਼ਹਾਦਤ ਨੂੰ ਸਨਿਮਰ ਸ਼ਰਧਾਂਜਲੀ।

ਅਤਿ ਸਤਿਕਾਰਤ 40 ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ, ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਮਹਾਨ ਸਿੱਖਾਂ ਦੀ ਸ਼ਹਾਦਤ ਨੂੰ ਸਨਿਮਰ ਸ਼ਰਧਾਂਜਲੀ। #40Mukte #MukatsarSahib #ShaheediJodMela
account_circle
Rana Gurjeet Singh(@RanaGurjeetS) 's Twitter Profile Photo

40 ਮੁਕਤਿਆਂ ਦੇ ਪਾਵਨ ਸ਼ਹੀਦੀ ਅਸਥਾਨ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲੇ 'ਤੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।

40 ਮੁਕਤਿਆਂ ਦੇ ਪਾਵਨ ਸ਼ਹੀਦੀ ਅਸਥਾਨ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲੇ 'ਤੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ। #MukatsarSahib #40Mukte #Waheguru
account_circle
MANPREET SINGH DUGRI(@MANPREE08755982) 's Twitter Profile Photo

ਮਾਘੀ ਦੇ ਪਾਵਨ ਦਿਹਾੜੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਮੌਕੇ ਟੁੱਟੀ ਗੰਢਣ ਵਾਲੇ ਸਾਹਿਬ ਏ ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ🙏🙏

ਮਾਘੀ ਦੇ ਪਾਵਨ ਦਿਹਾੜੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਮੌਕੇ ਟੁੱਟੀ ਗੰਢਣ ਵਾਲੇ ਸਾਹਿਬ ਏ ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ🙏🙏
#40Mukte #SriMuktsarSahib
account_circle
PUNJAB BOLDA(@PUNJABB54940587) 's Twitter Profile Photo

ਮਾਘੀ ਦੇ ਪਾਵਨ ਦਿਹਾੜੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਮੌਕੇ ਟੁੱਟੀ ਗੰਢਣ ਵਾਲੇ ਸਾਹਿਬ ਏ ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ🙏🙏

ਮਾਘੀ ਦੇ ਪਾਵਨ ਦਿਹਾੜੇ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੇ ਮੌਕੇ ਟੁੱਟੀ ਗੰਢਣ ਵਾਲੇ ਸਾਹਿਬ ਏ ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ🙏🙏
#40Mukte #SriMuktsarSahib
account_circle
Harwinder Singh Grewal(@Harwind41696415) 's Twitter Profile Photo

ਖਿਦਰਾਣੇ ਦੀ ਢਾਬ ਤੇ ਸ਼ਹੀਦੀਆਂ ਪਾਉਣ ਵਾਲੇ ਗੁਰੂ ਕੇ ਪਿਆਰਿਆਂ, ੪੦ ਮੁਕਤਿਆ ਨੂੰ ਚੇਤੇ ਕਰਦਿਆਂ (ਮੁਕਤਸਰ ਦੇ) ਸਮੂੰਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਿ ਪ੍ਰਣਾਮ

Follow Dhan Sikhi
.

ਖਿਦਰਾਣੇ ਦੀ ਢਾਬ ਤੇ ਸ਼ਹੀਦੀਆਂ ਪਾਉਣ ਵਾਲੇ ਗੁਰੂ ਕੇ ਪਿਆਰਿਆਂ, ੪੦ ਮੁਕਤਿਆ ਨੂੰ ਚੇਤੇ ਕਰਦਿਆਂ (ਮੁਕਤਸਰ ਦੇ) ਸਮੂੰਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਿ ਪ੍ਰਣਾਮ

Follow @dhansikhii 
.
#maaghi #40mukte
account_circle
Ranjit chairman(@ranjitsingh017) 's Twitter Profile Photo

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਯਾਦ ਵਿੱਚ ਮਾਘੀ ਮੌਕੇ ਲਗਦੇ ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਾਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ ।

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਯਾਦ ਵਿੱਚ ਮਾਘੀ ਮੌਕੇ ਲਗਦੇ ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਾਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ ।
#40Mukte #SriMuktsarSahib
account_circle
Dr. Ramandeep Singh Jaitu(Modi ka Parivar)(@RamandeepJaito) 's Twitter Profile Photo

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਯਾਦ ਵਿੱਚ ਮਾਘੀ ਮੌਕੇ ਲਗਦੇ ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਾਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ ।

ਚਾਲੀ ਮੁਕਤਿਆਂ ਦੀ ਸੂਰਬੀਰਤਾ ਅਤੇ ਸ਼ਹਾਦਤਾਂ ਦੀ ਯਾਦ ਵਿੱਚ ਮਾਘੀ ਮੌਕੇ ਲਗਦੇ ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ਮੌਕੇ ਇਸ ਪਾਵਨ ਅਸਥਾਨ ਉੱਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ ।
#40Mukte #SriMuktsarSahib
account_circle
Sukhwinder Kaur(@Sukhwin19735738) 's Twitter Profile Photo

40 ਮੁਕਤੇ ਜਿੰਨ੍ਹਾਂ ਨੇ ਖਿਦਰਾਣਾ ਦੀ ਜੰਗ ਵਿੱਚ ਜ਼ਾਲਮ ਮੁਗਲਾਂ ਵਿਰੁੱਧ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ, ਨੂੰ ਕੋਟਿਨ ਕੋਟਿ ਪ੍ਰਣਾਮ।