Adv Imaan singh khara(@advimaankhara) 's Twitter Profile Photo

ਸਿੱਖ ਕੌਮ ਦੇ ਜੀਵਤ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ “Book” ਕਿਹ ਕੇ National TV Channel ਨੇ ਕੀਤੀ ਬੇ-ਅਦਬੀ| ਦਰਜ ਹੋਵੇ 295A IPC ਦਾ ਪਰਚਾ।

youth

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਨਾਨਕ ਚਿੰਤਾ ਮਤ ਕਰੋ।

Nanak Chinta Mat Karo

Ang 158 ~ Raag Ramkali ~ Sri Guru Angad Devji ~ Sri Guru Granth Sahibji
🙏❤️

account_circle
Devinder Singh saini(@DEVINDE14530188) 's Twitter Profile Photo

'ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ'
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ🙏🙏

🙏🙏

'ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ'
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ🙏🙏

#SriGuruGranthSahibJi 🙏🙏
account_circle
Adv Imaan singh khara(@advimaankhara) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਤੇ ਪਾਇਆ ਕੇਸ ਝੂਠਾ! 1 ਕਰੋੜ ਦੀ ਗੱਡੀ ਵਿੱਚ ਸਫ਼ਰ ਕਰਨ ਵਾਲਾ ₹2000 ਦੀ ਡਕੈਤੀ ਨਹੀਂ ਕਰ ਸਕਦਾ।

youth youthuk

ic_morcha

account_circle
Adv Imaan singh khara(@advimaankhara) 's Twitter Profile Photo

ਸਿੱਖ ਕੌਮ ਦੀ ਅਵਾਜ਼ ਚੁੱਕਣ ਕਾਰਨ “Waris Panjab De” ਦੇ ਅਸਲਾ ਲਾਇਸੰਸ ਕੀਤੇ ਜਾਂਦੇ ਨੇ ਰੱਦ ਅਤੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਦਿੱਤੇ ਜਾਂਦੇ ਨੇ Gunman

vaheer

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ।

ਆਓ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੌਜੂਦ ਗੁਰਬਾਣੀ ਤੋੰ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰੀਏ।

Sri Guru Granth Sahib Ji De Pehle Parkaash Purab Diaan Vadhaaiaan Hovanji.
🙏❤️

account_circle
Adv Imaan singh khara(@advimaankhara) 's Twitter Profile Photo

National Media ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇ-ਅਦਬੀ ਕਰਨ ਵਾਲੇ AAP ਦੇ MLA ਤੇ 295A IPC ਅਧੀਨ ਦਰਜ ਹੋਵੇ FIR Bhagwant Mann

vaheer

account_circle
DCP Law & Order(@cpasr_dcpl_n_o) 's Twitter Profile Photo

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ। ਅਰਦਾਸ ਹੈ ਕਿ ਕੁੱਲ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਆਤਮਕ, ਸਮਾਜਿਕ ਤੇ ਧਾਰਮਿਕ ਗਿਆਨ ਦੇ ਪ੍ਰਕਾਸ਼ 'ਚ ਅੱਗੇ ਵਧੇ, ਅਤੇ ਸੰਸਾਰ 'ਚ ਸ਼ਾਂਤੀ, ਭਾਈਚਾਰੇ ਤੇ ਸਦਭਾਵਨਾ ਦਾ ਚਾਨਣ ਫ਼ੈਲੇ।

account_circle
Harwinder Singh Grewal(@Harwind41696415) 's Twitter Profile Photo

O son, this is your mother's hope and prayer that you may never forget the Lord, Har, Har, even for an instant. May you ever vibrate upon the Lord of the Universe. (SGGS 496)

sDay

account_circle
Ankit Bansal (ਮੋਦੀ ਦਾ ਪਰਿਵਾਰ)(@ankitbansalOSD) 's Twitter Profile Photo

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

ਸਰਬੱਤ ਦੇ ਗੁਰੂ, ਚਵਰ-ਤਖ਼ਤ ਦੇ ਮਾਲਕ ,ਸਰਬ-ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਕਰਨ ਦੀ ਸੇਧ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।

#srigurugranthsahibji
account_circle
Mohit Gupta(@MohitGuptaOffic) 's Twitter Profile Photo

ਜੁੱਗੋ ਜੁੱਗ ਅਟੱਲ ਗੁਰੂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਜੁੱਗੋ ਜੁੱਗ ਅਟੱਲ ਗੁਰੂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

#GurgaddiDiwas 
#SriGuruGranthSahibJi
account_circle
Pankaj Rai(@I_PankajRai) 's Twitter Profile Photo

पवित्र श्री गुरु ग्रंथ साहिब जी के प्रकाश पर्व की सभी को हृदय से लख-लख बधाइयां शुभकामनाएं।

श्री गुरु ग्रंथ साहिब जी की शिक्षाएं अनादिकाल तक हमें ज्ञान, संस्कार और बंधुत्व के प्रकाश से आलोकित करती रहेंगी।

#PrakashPurab #SriGuruGranthSahibJi
account_circle
Parminder ( मोदी का परिवार )(@PSBrarOfficial) 's Twitter Profile Photo

ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।

ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। #SriGuruGranthSahibJi #GurgaddiDiwas
account_circle
Jiwan Singh Sangowal(@JiwanSangowal) 's Twitter Profile Photo

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ !
.
.

history religion

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ !
.
.
#sikh #SriGuruGranthSahib #srigurugranthsahibji #gurugranthsahibji #ParkashGurpurab 
#gurpurab #Sikhs #sikhhistory #sikhreligion
account_circle