DCP Law & Order(@cpasr_dcpl_n_o) 's Twitter Profile Photo

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ। ਅਰਦਾਸ ਹੈ ਕਿ ਕੁੱਲ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਆਤਮਕ, ਸਮਾਜਿਕ ਤੇ ਧਾਰਮਿਕ ਗਿਆਨ ਦੇ ਪ੍ਰਕਾਸ਼ 'ਚ ਅੱਗੇ ਵਧੇ, ਅਤੇ ਸੰਸਾਰ 'ਚ ਸ਼ਾਂਤੀ, ਭਾਈਚਾਰੇ ਤੇ ਸਦਭਾਵਨਾ ਦਾ ਚਾਨਣ ਫ਼ੈਲੇ।

account_circle
Dr Kulbeer Singh Badal ✍️(@DrKS_Badal) 's Twitter Profile Photo

Greetings on the occasion of ; of . I pray on the occasion Almighty Waheguru Bless me with your Naam. Pictures of celebrations from Jammu, Jammu and Kashmir.
SajnaDiwas

inJandK

Greetings on the occasion of #vasakhi; #ParkashPurab of #Khalsa. I pray on the occasion Almighty Waheguru Bless me with your Naam. Pictures of celebrations from Jammu, Jammu and Kashmir. 
#KhalsaSajnaDiwas 
#Vasakhi2023 
#JammuAndKashmir 
#SikhiinJandK
#Sikhi
account_circle
𝘿𝙝𝙖𝙡𝙞𝙬𝙖𝙡(@advoDHALIWAL) 's Twitter Profile Photo

ਗੁਰੂ ਨਾਨਕ ਦੇ ਖੇਤਾਂ ਚ ਬਰਕਤ ਨਹੀ ਜਾ ਸਕਦੀ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ

account_circle
Surjeet Singh Phul(@phool_surjeet) 's Twitter Profile Photo

ਕੋਈ ਕਿਸੀ ਕੋ ਰਾਜ ਨਾ ਦੇ ਹੈ
ਜੋ ਲੇ ਹੈ ਨਿਜ ਬਲ ਸੇ ਲੇ ਹੈ ।

ਮਰਦ ਅਗੰਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। 🙏

My heartiest greetings on the auspicious Parkash Purab of Guru Gobind Singh Ji 🙏🏻

#SriGuruGobindSinghJi #ParkashPurab
account_circle
Mohit Gupta(@MohitGuptaOffic) 's Twitter Profile Photo

ਸੇਵਾ ਦੀ ਮੂਰਤ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ।

ਸੇਵਾ ਦੀ ਮੂਰਤ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । 

#ParkashPurab 
#SriGuruAmardasJi
account_circle
DALBIR SINGH RANDHAWA(@dalbir_randhaw) 's Twitter Profile Photo

'ਸ਼ਹੀਦਾਂ ਦੇ ਸਿਰਤਾਜ' ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ। ਸੁਖਮਨੀ ਸਾਹਿਬ ਦੀ ਬਾਣੀ ਦੇ ਰਚਨਹਾਰ, ਪੰਚਮ ਪਾਤਸ਼ਾਹ ਜੀ ਸਰਬੱਤ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪਰਵਾਨ ਕਰਨ ਜੀ!

#SriGuruArjanDevJi #ParkashPurab
account_circle
Johar Gs(@johar65) 's Twitter Profile Photo

'जो जो जपै तिस की गति होवै
हरि हरि नाम नित रसन बखानी'

'Sri Guru Nanak Dev Ji De ParkashPurab Diyan Wadhaian'

'जो जो जपै तिस की गति होवै
 हरि हरि नाम नित रसन बखानी'
#Sggs  #Ang744 

'Sri Guru Nanak Dev Ji De ParkashPurab Diyan Wadhaian'
account_circle
Ranjitpal Singh Chhina(@Ranjitpal_INDIA) 's Twitter Profile Photo

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। #babaajitsinghji #parkashdiwas #ParkashPurab
account_circle
Amarjit Singh(@amarjeet094) 's Twitter Profile Photo

खालसा पंथ के सृजनहार बादशाह दरवेश अमृत दे दाता कलगीधर पातशाह सरबंसदानी धन धन श्री गुरु गोबिंद सिंह जी के प्रकाश दिवस की समूह संगता नू लख-लख बधाईया जी ।

खालसा पंथ के सृजनहार बादशाह दरवेश अमृत दे दाता कलगीधर पातशाह सरबंसदानी धन धन श्री गुरु गोबिंद सिंह जी के प्रकाश दिवस की समूह संगता नू लख-लख बधाईया जी । 
 #ShriGuruGobindSinghJi #ParkashPurab #Gurpurab
account_circle
Dr. Amar Singh(@DrAmarSinghINC) 's Twitter Profile Photo

ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ।

ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। 

#SriGuruGobindSinghJi #ParkashPurab
account_circle
SarabjeetSinghjhinjer(@sarbjitjhinjran) 's Twitter Profile Photo

ਕਲਗੀਧਰ ਪਾਤਸ਼ਾਹ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ ਗੁਰੂ ਸਾਹਿਬ ਦੁਆਰਾ ਬਖਸ਼ੇ ਹੋਏ ਖ਼ਾਲਸਈ ਮਾਰਗ 'ਤੇ ਚੱਲਦੇ ਹੋਏ ਆਪਣਾ ਜੀਵਨ ਸਫ਼ਲਾ ਬਣਾਈਏ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਰੱਖਣ ।

ਕਲਗੀਧਰ ਪਾਤਸ਼ਾਹ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ ਗੁਰੂ ਸਾਹਿਬ ਦੁਆਰਾ ਬਖਸ਼ੇ ਹੋਏ ਖ਼ਾਲਸਈ ਮਾਰਗ 'ਤੇ ਚੱਲਦੇ ਹੋਏ ਆਪਣਾ ਜੀਵਨ ਸਫ਼ਲਾ ਬਣਾਈਏ। ਗੁਰੂ ਸਾਹਿਬ ਸਭ 'ਤੇ ਮਿਹਰ ਭਰਿਆ ਹੱਥ ਰੱਖਣ । #ShriGuruGobindSinghJi #ParkashPurab #Gurpurab
account_circle
Amarinder Singh Raja Warring(@RajaBrar_INC) 's Twitter Profile Photo

ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ।।

ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਦੀ ਦਾਤ ਬਖਸ਼ਕੇ ਗੁਰਮੁਖੀ ਅੱਖਰਕਾਰੀ ਦੀ ਨੀਂਹ ਰੱਖੀ।

#GuruAngadDevJi
account_circle
Rupinder Kaur Sra(@RupiSra) 's Twitter Profile Photo

ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

#ParkashPurab
#GuruTegBahadurJi
account_circle
Mohit Gupta(@MohitGuptaOffic) 's Twitter Profile Photo

ਨੌਂਵੇ ਪਾਤਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

ਨੌਂਵੇ ਪਾਤਸ਼ਾਹ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
 
#ParkashPurab 
#SriGuruTegBahadurji
account_circle
Jasleen Kaur(@jazjasleen) 's Twitter Profile Photo

On this blessed day of Guru Angad Dev Ji's Parkash Purab, let's come together to celebrate his life and teachings, and pledge to follow the path of truth and righteousness.

On this blessed day of Guru Angad Dev Ji's Parkash Purab, let's come together to celebrate his life and teachings, and pledge to follow the path of truth and righteousness. #GuruAngadDevJi #ParkashPurab
account_circle
Ranjitpal Singh Chhina(@Ranjitpal_INDIA) 's Twitter Profile Photo

ਤੀਸਰੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। 🙏

ਤੀਸਰੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। 🙏

#guruamardassahibji #ParkashPurab
account_circle