World Punjabi Digital(@worldpunjabi_tv) 's Twitter Profile Photo

ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਨੇਤਾ ਦੀ ਕੋਈ ਨਾ ਕੋਈ ਮਜਬੂਰੀ : ਜਨਤਾ

account_circle
World Punjabi Digital(@worldpunjabi_tv) 's Twitter Profile Photo

PM Narendra Modi ਨੇ ਜੈਕਾਰਿਆਂ ਦੀ ਗੂੰਜ ਦੌਰਾਨ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਕੀਤੀ ਲੰਗਰ ਦੀ ਸੇਵਾ

account_circle
World Punjabi Digital(@worldpunjabi_tv) 's Twitter Profile Photo

PM Narendra Modi ਕੇਸਰੀ ਦਸਤਾਰ ਸਜਾ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

account_circle
World Punjabi Digital(@worldpunjabi_tv) 's Twitter Profile Photo

ਮੇਰਾ ਦਿੱਲੀ ਵਾਲਿਆਂ ਲਈ ਸਹੂਲਤਾਂ ਪ੍ਰਦਾਨ ਕਰਨਾ ਵਿਰੋਧੀਆਂ ਨੂੰ ਪਸੰਦ ਨਹੀਂ : Arvind Kejriwal

account_circle
World Punjabi Digital(@worldpunjabi_tv) 's Twitter Profile Photo

ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਦੀਆਂ ਲੱਖ-ਲੱਖ ਵਧਾਈਆਂ

history

#sikh #sikhhistory #SikhCommunity #birthday #LatestNews #WorldPunjabiTV
account_circle
World Punjabi Digital(@worldpunjabi_tv) 's Twitter Profile Photo

Neta Ji Hazir - ਚੰਦੂਮਾਜਰਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਜਾਵੇ - ਅਕਾਲੀ ਦਲ ਆਗੂ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ SAD ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਖ਼ਾਸ ਗੱਲਬਾਤ ਸ਼ੁੱਕਰਵਾਰ ਰਾਤ 8 ਵਜੇ

account_circle
World Punjabi Digital(@worldpunjabi_tv) 's Twitter Profile Photo

ਲੋਕ ਸਭਾ ਚੋਣਾਂ 2024 : ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਜਾਇਦਾਦ ਦਾ ਵੇਰਵਾ

#LokSabhaElection2024  #LokSabha2024 
#tarntaran #AmritpalSingh #NewsUpdate #WorldPunjabiTV
account_circle
World Punjabi Digital(@worldpunjabi_tv) 's Twitter Profile Photo

Rabindranath Tagore: ਡਾ. ਟੈਗੋਰ ਰਾਸ਼ਟਰੀ ਗੀਤ ‘ਜਨ ਗਣ ਮਨ’ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ‘ਅਮਰ ਸੋਨਾਰ’ ਦੇ ਰਚਨਹਾਰੇ ਹਨ।

#RabindranathTagore #RabindraJayanti #LatestNews #nationalanthem #WorldPunjabiTV
account_circle
World Punjabi Digital(@worldpunjabi_tv) 's Twitter Profile Photo

Arvind Kejriwal: ਦੇਸ਼ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣਾ ਸਾਡੀ ਪਹਿਲ ਰਹੀ ਹੈ

account_circle